ਅਸਾਮ ਯੂਨੀਵਰਸਿਟੀ (ਬੰਗਾਲੀ: আসাম বিশ্ববিদ্যালয়) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤ ਦੇ ਅਸਾਮ ਰਾਜ ਵਿੱਚ ਸਥਿਤ ਹੈ।[3] ਇਸ ਯੂਨੀਵਰਸਿਟੀ ਹੇਠ 16 ਸਕੂਲ ਆਉਂਦੇ ਹਨ ਜਿਹਨਾਂ ਵਿੱਚ 35 ਵੱਖ-ਵੱਖ ਵਿਭਾਗ ਹਨ। ਇਹ ਯੂਨੀਵਰਸਿਟੀ 600 acres (2.4 km2) ਵਿੱਚ ਫੈਲੀ ਹੋ ਹੈ ਅਤੇ ਇਹ ਸਿਲਕਰ ਨੇੜੇ ਹੈ।

ਅਸਾਮ ਯੂਨੀਵਰਸਿਟੀ, ਸਿਲਕਰ
আসাম বিশ্ববিদ্যালয়, শিলচর
ਕਿਸਮਸਰਵਜਨਿਕ
ਸਥਾਪਨਾ1994
ਚਾਂਸਲਰਗੁਲਜ਼ਾਰ[1]
ਵਾਈਸ-ਚਾਂਸਲਰਪ੍ਰੋਫੈਸਰ ਦਿਲਿਪ ਚੰਦਰ ਨਾਥ[2]
ਟਿਕਾਣਾ, ,
ਕੈਂਪਸਸ਼ਹਿਰੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ(ਭਾਰਤ)
ਵੈੱਬਸਾਈਟwww.aus.ac.in

ਹਵਾਲੇ ਸੋਧੋ

  1. "Lyricist-writer Gulzar appointed chancellor of Assam University". Mumbai: India Today. 30 April 2013. Retrieved 30 April 2013. {{cite web}}: Italic or bold markup not allowed in: |publisher= (help)
  2. "Assam University". Retrieved 24 May 2016.
  3. "Assam University". Retrieved 8 February 2016.

ਬਾਹਰੀ ਕੜੀਆਂ ਸੋਧੋ