ਅੰਗਦ ਰਾਮਾਇਣ ਦੇ ਇੱਕ ਮੱਹਤਵਪੂਰਣ ਪਾਤਰ ਹਨ। ਇਹ ਬਾਲੀ ਅਤੇ ਤਾਰਾ ਦੇ ਬੇਟੇ ਸਨ ਅਤੇ ਸੂਗਰੀਵ ਦੇ ਭਤੀਜੇ ਸਨ।