ਅੰਗੋਮ ਅਨੀਤਾ ਚਾਨੂ
ਅੰਗੋਮ ਅਨੀਤਾ ਚਾਨੂ ਇੱਕ ਭਾਰਤੀ ਜੂਡੋ ਖਿਡਾਰੀ ਹੈ, ਜੋ ਲਾਈਟਵੇਟ (-52 ਕਿਲੋ), ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ, ਵਿੱਚ ਖੇਡੀ ਜਾਂਦੀ ਹੈ।[1]
ਨਿੱਜੀ ਜਾਣਕਾਰੀ | |||||||||||||||
---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | ਭਾਰਤੀ | ||||||||||||||
ਜਨਮ | 27 February 1984 ਮਾਯਾਂਗ, ਮਨੀਪੁਰ, ਭਾਰਤ [1] | (ਉਮਰ 40)||||||||||||||
ਭਾਰ | 57 kg (126 lb) | ||||||||||||||
ਖੇਡ | |||||||||||||||
ਦੇਸ਼ | ਭਾਰਤ | ||||||||||||||
ਖੇਡ | ਜੂਡੋ | ||||||||||||||
ਮੈਡਲ ਰਿਕਾਰਡ
|
ਉਸ ਨੇ 2013 ਵਿੱਚ ਬੈਂਕਾਕ ਵਿੱਚ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿੱਚ ਕਜ਼ਾਕਿਸਤਾਨ ਦੀ ਓਲੇਸੀਆ ਕੁਤਸੇਂਕੋ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ।[2][1]
ਅਵਾਰਡ
ਸੋਧੋਸਾਲ | ਰਾਸ਼ਟਰੀ ਪੁਰਸਕਾਰ |
---|---|
2004 | ਅਰਜੁਨ ਅਵਾਰਡ |
ਹਵਾਲੇ
ਸੋਧੋ- ↑ 1.0 1.1 "Angom Anita Chanu wins bronze in Asian Judo Championships | Other Sports News". NDTVSports.com. ਹਵਾਲੇ ਵਿੱਚ ਗ਼ਲਤੀ:Invalid
<ref>
tag; name "auto" defined multiple times with different content - ↑ Barua, Suhrid (April 22, 2013). "Asian Judo Championships: Anita Chanu bags bronze in otherwise dismal India showing". www.sportskeeda.com.
ਬਾਹਰੀ ਲਿੰਕ
ਸੋਧੋ- Angom Anita CHANU / IJF.org
- Angom Anita Chanu at the Commonwealth Games Federation (archived)