ਅੰਜੁਮਨ-ਏ-ਤਰੱਕੀ-ਏ-ਉਰਦੂ ਬਿਹਾਰ

ਅੰਜੁਮਨ-ਏ-ਤਰੱਕੀ-ਏ-ਉਰਦੂ ਬਿਹਾਰ ਇੱਕ ਰਜਿਸਟਰਡ ਸੰਸਥਾ ਹੈ ਜੋ ਪੂਰੇ ਬਿਹਾਰ ਵਿੱਚ ਉਰਦੂ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪਰਚਾਰ ਅਤੇ ਪਰਸਾਰ ਲਈ ਕੰਮ ਕਰਦੀ ਹੈ। ਇਹ 1995 ਵਿੱਚ ਰਜਿਸਟਰ ਕਰਵਾਈ ਗਈ ਸੀ। [1] [2] ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ਵਿੱਚ ਇਸਦੇ ਨੁਮਾਇੰਦੇ ਕੰਮ ਕਰਦੇ ਹਨ। [3] [4] ਅੰਜੁਮਨ-ਏ-ਤਰੱਕੀ-ਏ-ਉਰਦੂ ਬਿਹਾਰ ਦੀ ਲਾਇਬ੍ਰੇਰੀ ਵਿੱਚ ਇਸ ਕੋਲ਼ ਹਜ਼ਾਰਾਂ ਦੁਰਲੱਭ ਕਿਤਾਬਾਂ ਦਾ ਸੰਗ੍ਰਹਿ ਹੈ। [5] [6]

ਇਤਿਹਾਸ

ਸੋਧੋ

ਇਸ ਦੀ ਬੁਨਿਆਦ ਖਾਨ ਬਹਾਦੁਰ ਇਬਰਾਹਿਮ ਹੁਸੈਨ, ਜਸਟਿਸ ਅਖਤਰ ਹੁਸੈਨ, ਬਿਸਮਿਲ ਅਜ਼ੀਮਾਬਾਦੀ ਨੇ ਰੱਖੀ ਸੀ। [6]

ਫਰਵਰੀ 2022 ਵਿੱਚ, ਬਿਹਾਰ ਸਰਕਾਰ ਵਿੱਚ ਘੱਟ ਗਿਣਤੀ ਭਲਾਈ ਵਿਭਾਗ ਦੇ ਮੰਤਰੀ ਮੁਹੰਮਦ ਜ਼ਮਾ ਖ਼ਾਨ ਅਤੇ ਸੰਗਠਨ ਦੇ ਸਕੱਤਰ ਅਬਦੁਲ ਕਯੂਮ ਅੰਸਾਰੀ ਨੇ ਅੰਜੁਮਨ-ਏ-ਤਰੱਕੀ-ਏ-ਉਰਦੂ ਬਿਹਾਰ ਦੀ ਵੈੱਬਸਾਈਟ ਲਾਂਚ ਕੀਤੀ। [7]

ਹਵਾਲੇ

ਸੋਧੋ
  1. "Anjuman Taraqqui Urdu Bihar NGO in Bihar, office address- Anjuman Taraqqui-e-Urdu Bihar 2nd Floor, Urdu Bhawan, Ashok Rajpath, Patna - 800 004 9431076798 atubpat@yahoo.co.in". searchdonation.com (in ਅੰਗਰੇਜ਼ੀ). Retrieved 2024-10-27.
  2. "Anjuman Taraqqi-e Urdu Bihar's old demand fulfilled partly". The Milli Gazette — Indian Muslims Leading News Source (in ਅੰਗਰੇਜ਼ੀ). Retrieved 2024-10-27.
  3. "हमीदुज्जमा बने अंजुमन तरक्की-ए-उर्दू बिहार के जिला सचिव". Hindustan. October 5, 2024.
  4. "अंजुमन तरक्की-ए-उर्दू के जिला प्रवक्ता बने मो.कौनैन अली". Hindustan. October 6, 2024.
  5. "Once a rich Urdu library, now a den of gamblers". The Times of India. 2015-07-30. ISSN 0971-8257. Retrieved 2024-10-27.
  6. 6.0 6.1 Sahil, Afroz Alam (2015-06-12). "लाइब्रेरी बचाने की तमन्ना, जिनके दिल में है". BBC News हिंदी (in ਹਿੰਦੀ). Retrieved 2024-10-27. ਹਵਾਲੇ ਵਿੱਚ ਗ਼ਲਤੀ:Invalid <ref> tag; name ":0" defined multiple times with different content
  7. Chaurasiya, Rakesh (February 12, 2022). "अंजुमन-ए-तरक्की-ए-उर्दू बिहार की नई वेबसाइट का शुभारंभ". www.hindi.awazthevoice.in (in ਹਿੰਦੀ). Retrieved 2024-10-27.