ਅੰਤਮ ਨਿਆਂ, (The Last Judgement) (ਇਤਾਲਵੀ: Il Giudizio Universale),[1] ਇਤਾਲਵੀ ਪੁਨਰਜਾਗਰਣ ਦੇ ਮਹਾਨ ਕਲਾਕਾਰ ਮੀਕੇਲਾਂਜਲੋ ਦਾ ਵੈਟੀਕਨ ਸ਼ਹਿਰ ਦੇ ਸਿਸਟੀਨ ਚੈਪਲ ਦੀ ਵੇਦੀ ਤੇ ਬਣਾਇਆ ਫ਼ਰੇਸਕੋ ਚਿੱਤਰ ਹੈ।

ਅੰਤਮ ਨਿਆਂ
(The Last Judgment)
ਇਤਾਲਵੀ: Il Giudizio Universale
ਕਲਾਕਾਰਮੀਕੇਲਾਂਜਲੋ
ਸਾਲ1536–1541
ਕਿਸਮਫ਼ਰੇਸਕੋ
ਪਸਾਰ1370 cm × 1200 cm (539.3 in × 472.4 in)
ਜਗ੍ਹਾਸਿਸਟੀਨ ਚੈਪਲ, ਵੈਟੀਕਨ ਸ਼ਹਿਰ

ਵੇਰਵਾਸੋਧੋ

ਮੇਰੀ ਅਤੇ ਈਸਾ 
ਫਰਿਸ਼ਤੇ 
St. Bartholomew displaying his flayed skin. 
ਸੰਤ ਪੀਟਰ ਕੁੰਜੀਆਂ ਫੜੀਂ 
Symbols of the Passion
 
 

ਹਵਾਲੇਸੋਧੋ

  1. "The Last Judgement". Vatican Museums. Retrieved 27 August 2013.