ਮੀਕੇਲਾਂਜਲੋ
ਇਟਾਲਿਯਨ ਮੂਰਤੀਕਾਰ, ਪੇਂਟਰ, ਕਵੀ , ਆਰਕੀਟੈਕਟ
ਮੀਕੇਲਾਂਜਲੋ (6 ਮਾਰਚ 1475 - 18 ਫਰਵਰੀ 1564) ਇੱਕ ਇਟਾਲੀਅਨ ਚਿੱਤਰਕਾਰ, ਕਵੀ, ਵਸਤੂਕਾਰ, ਇੰਜੀਨੀਅਰ ਅਤੇ ਮੂਰਤੀਕਾਰ ਸੀ। ੳਸਨੇ ਪੁਨਰਜਾਗਰਣ ਕਾਲ ਦੌਰਾਨ ਪੱਛਮੀ ਕਲਾ ੳਤੇ ਗਹਿਰਾ ਅਸਰ ਪਾਇਆ। ਅੰਤਮ ਨਿਆਂ ਨਾਮਕ ਚਿੱਤਰ ਉਸਦੇ ਵੀਹ ਸਾਲਾਂ ਦੀ ਮਿਹਨਤ ਦਾ ਨਤੀਜਾ ਸੀ। ਮਨੁੱਖ ਦਾ ਪਤਨ ਉਸਦੀ ਇੱਕ ਹੋਰ ਕਿਰਤ ਹੈ।
ਮੀਕੇਲਾਂਜਲੋ | |
---|---|
ਜਨਮ | ਮੀਕੇਲਾਂਜਲੋ ਦੀ ਲੋਦੋਵਿਕੋ ਬੁਓਨਾਰੋਤੀ ਸਿਮੋਨੀ 6 ਮਾਰਚ 1475 ਫਲੋਰੈਂਸ ਗਣਰਾਜ (ਮੌਜੂਦਾ ਤਸਕਨੀ, ਇਟਲੀ) |
ਮੌਤ | 18 ਫਰਵਰੀ 1564 | (ਉਮਰ 88)
ਲਈ ਪ੍ਰਸਿੱਧ | ਮੂਰਤੀ ਕਲਾ, ਚਿੱਤਰ ਕਲਾ, ਭਵਨਨਿਰਮਾਣ ਕਲਾ ਅਤੇ ਕਵਿਤਾ |
ਜ਼ਿਕਰਯੋਗ ਕੰਮ | ਡੇਵਿਡ ਪੀਏਤਾ ਸਿਸਟੀਨ ਚੈਪਲ ਸੀਲਿੰਗ |
ਲਹਿਰ | ਪੁਨਰ-ਜਾਗਰਣ |
Signature | |
ਜ਼ਿੰਦਗੀ
ਸੋਧੋਮੁਢਲੀ ਜ਼ਿੰਦਗੀ, 1475–88
ਸੋਧੋਮਾਇਕਲ ਏਂਜਲੋ ਦਾ ਜਨਮ 6 ਮਾਰਚ 1475 ਨੂੰ[1] ਇਟਲੀ ਵਿੱਚ ਫਲੋਰੇਂਸ ਦੇ ਕੋਲ ਹੋਇਆ ਸੀ। ਉਸ ਦੇ ਪਿਤਾ ਕਾਸਤੇਲ ਕਾਪ੍ਰੇਸੇ ਪਿੰਡ ਦੇ ਪ੍ਰਮੁੱਖ ਨਿਆਂ-ਅਧਿਕਾਰੀ ਸਨ। ਉਹ ਚਾਹੁੰਦੇ ਸਨ ਕਿ ਉਹਨਾਂ ਦਾ ਮੁੰਡਾ ਪੜ੍ਹ ਲਿਖਕੇ ਬੁੱਧੀਜੀਵੀ ਬਣੇ ਲੇਕਿਨ ਮਾਇਕਲ ਨੇ ਘਿਰਲਾਂਦਾਇਯੋ ਦੀ ਤਿੰਨ ਸਾਲ ਤੱਕ ਸ਼ਾਗਿਰਦੀ ਕਰ ਮੂਰਤੀਆਂ ਬਣਾਉਣਾ ਸ਼ੁਰੂ ਕੀਤਾ।
ਹਵਾਲੇ
ਸੋਧੋ- ↑ J. de Tolnay, The Youth of Michelangelo, p. 11