ਆਂਧਰਾ ਪ੍ਰਦੇਸ਼ ਓਪਨ ਯੂਨੀਵਰਸਿਟੀ

ਤੇਲੰਗਾਨਾ ਓਪਨ ਯੂਨੀਵਰਸਿਟੀ, ਜਿਸਨੂੰ ਕਿ ਡਾ. ਬੀ. ਆਰ. ਅੰਬੇਦਕਰ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ, ਇੱਕ ਪਬਲਿਕ ਯੂਨੀਵਰਸਿਟੀ ਹੈ ਜੋ ਕਿ ਭਾਰਤੀ ਰਾਜ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਸਥਾਪਿਤ ਹੈ।

ਡਾ. ਬੀ. ਆਰ. ਅੰਬੇਦਕਰ ਓਪਨ ਯੂਨੀਵਰਸਿਟੀ
ਮਾਟੋਸਿੱਖਿਆ ਤੁਹਾਡੇ ਦਰਵਾਜ਼ੇ 'ਤੇ
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ1982
ਟਿਕਾਣਾ
ਕੈਂਪਸਸ਼ਹਿਰੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ
ਵੈੱਬਸਾਈਟwww.braouonline.in https://www.facebook.com/braouhyd

ਹਵਾਲੇ ਸੋਧੋ