ਆਂਧਰਾ ਪ੍ਰਦੇਸ਼ ਹਾਈ ਕੋਰਟ
ਆਂਧਰਾ ਪ੍ਰਦੇਸ਼ ਦਾ ਹਾਈ ਕੋਰਟ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦਾ ਹਾਈ ਕੋਰਟ ਹੈ। ਹਾਈ ਕੋਰਟ ਇਸ ਸਮੇਂ ਨੇਲਾਪਾਡੂ, ਅਮਰਾਵਤੀ ਵਿਖੇ ਸਥਿਤ ਹੈ।
ਆਂਧਰਾ ਪ੍ਰਦੇਸ਼ ਹਾਈ ਕੋਰਟ Āndhra rāṣṭra unnatā n'yāyasthānaṁ ఆంధ్ర రాష్ట్ర ఉన్నతా న్యాయస్థానం | |
---|---|
16°31′10″N 80°29′08″E / 16.5195°N 80.4856°E | |
ਸਥਾਪਨਾ | 1 ਜਨਵਰੀ 2019 |
ਅਧਿਕਾਰ ਖੇਤਰ | ਆਂਧਰਾ ਪ੍ਰਦੇਸ਼ |
ਟਿਕਾਣਾ | ਨੇਲਾਪਦੂ, ਅਮਰਾਵਤੀ, ਆਂਧਰਾ ਪ੍ਰਦੇਸ਼ |
ਗੁਣਕ | 16°31′10″N 80°29′08″E / 16.5195°N 80.4856°E |
ਰਚਨਾ ਵਿਧੀ | ਗਵਰਨਰ ਅਤੇ ਭਾਰਤ ਦਾ ਚੀਫ ਜਸਟਿਸ ਸਲਾਹ ਨਾਲ ਭਾਰਤ ਦਾ ਰਾਸ਼ਟਰਪਤੀ |
ਦੁਆਰਾ ਅਧਿਕਾਰਤ | ਭਾਰਤ ਦਾ ਸੰਵਿਧਾਨ |
ਜੱਜ ਦਾ ਕਾਰਜਕਾਲ | 62 ਸਾਲ ਦੀ ਉਮਰ ਤੱਕ years |
ਅਹੁਦਿਆਂ ਦੀ ਗਿਣਤੀ | 37 |
ਵੈੱਬਸਾਈਟ | hc |
Chief Justice | |
ਵਰਤਮਾਨ | ਅਕੁਲਾ ਵੈਂਕਟਾ ਸੇਸ਼ਾ ਸਾਈ |
ਤੋਂ | 19 May 2023 |