ਭੂ-ਮੱਧ ਸਮੁੰਦਰ
ਭੂ-ਮੱਧ ਸਮੁੰਦਰ ਅੰਧ ਮਹਾਂਸਾਗਰ ਨਾਲ਼ ਜੁੜਿਆ ਅਤੇ ਭੂ-ਮੱਧ ਖੇਤਰ ਨਾਲ਼ ਘਿਰਿਆ ਹੋਇਆ ਇੱਕ ਸਮੁੰਦਰ ਹੈ ਜੋ ਲਗਭਗ ਪੂਰੀ ਤਰ੍ਹਾਂ ਜ਼ਮੀਨ ਨਾਲ਼ ਘਿਰਿਆ ਹੋਇਆ ਹੈ: ਉੱਤਰ ਵੱਲ ਯੂਰਪ ਅਤੇ ਅਨਾਤੋਲੀਆ, ਦੱਖਣ ਵੱਲ ਉੱਤਰੀ ਅਫ਼ਰੀਕਾ ਅਤੇ ਪੂਰਬ ਵੱਲ ਲੇਵਾਂਤ। ਇਸ ਸਮੁੰਦਰ ਨੂੰ ਕਈ ਵਾਰ ਅੰਧ ਮਹਾਂਸਾਗਰ ਦਾ ਹੀ ਹਿੱਸਾ ਮੰਨ ਲਿਆ ਜਾਂਦਾ ਹੈ ਅਤੇ ਕਈ ਵਾਰ ਇੱਕ ਅੱਡ ਜਲ-ਪਿੰਡ ਗਿਣਿਆ ਜਾਂਦਾ ਹੈ।
ਭੂ-ਮੱਧ ਸਮੁੰਦਰ | |
---|---|
ਧੁਰੇ | 35°N 18°E / 35°N 18°E |
ਜਿਹੜੇ ਦੇਸ਼ਾਂ ਵਿੱਚ ਵਗਦੀ ਹੈ | ਲਗਭਗ 60
ਅਬਖ਼ਾਜ਼ੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਜਾਰਜੀਆ ਵੱਲੋਂ ਹੱਕ ਜਤਾਇਆ ਜਾਂਦਾ) • ਅਲਬਾਨੀਆ • ਅਲਜੀਰੀਆ • ਅੰਡੋਰਾ • ਆਸਟਰੀਆ • ਬੈਲਾਰੂਸ • ਬੋਸਨੀਆ ਅਤੇ ਹਰਜ਼ੇਗੋਵਿਨਾ • ਬੁਲਗਾਰੀਆ • ਬੁਰੂੰਡੀ • ਚਾਡ • ਕਾਂਗੋ ਗਣਰਾਜ • ਕ੍ਰੋਏਸ਼ੀਆ • ਸਾਈਪ੍ਰਸ • ਚੈੱਕ ਗਣਰਾਜ • ਮਿਸਰ • ਇਰੀਤਰੀਆ • ਇਥੋਪੀਆ • ਫ਼ਰਾਂਸ • ਜਾਰਜੀਆ • ਜਰਮਨੀ • ਜਿਬਰਾਲਟਰ • ਯੂਨਾਨ • ਹੰਗਰੀ • ਇਜ਼ਰਾਈਲ • ਇਟਲੀ • ਕੀਨੀਆ • ਕੋਸੋਵੋ ਗਣਰਾਜ (ਤਕਰਾਰੀ ਖ਼ੁਦਮੁਖ਼ਤਿਆਰੀ, ਸਰਬੀਆ ਵੱਲੋਂ ਹੱਕ ਜਤਾਇਆ ਜਾਂਦਾ) • ਲਿਬਨਾਨ • ਲੀਬੀਆ • ਲੀਖਟਨਸ਼ਟਾਈਨ • ਮਕਦੂਨੀਆ • ਮਾਲਟਾ • ਮੋਲਦੋਵਾ • ਮੋਨਾਕੋ • ਮੋਂਟੇਨੇਗਰੋ • ਮੋਰਾਕੋ • ਨਾਈਜਰ • ਉੱਤਰੀ ਸਾਈਪ੍ਰਸ (ਤਕਰਾਰੀ ਖ਼ੁਦਮੁਖ਼ਤਿਆਰੀ, ਸਾਈਪ੍ਰਸ ਵੱਲੋਂ ਹੱਕ ਜਤਾਇਆ ਜਾਂਦਾ) • ਫ਼ਲਸਤੀਨ • ਪੋਲੈਂਡ[1] • ਰੋਮਾਨੀਆ • ਰੂਸ • ਰਵਾਂਡਾ • ਸਾਨ ਮਰੀਨੋ • ਸਰਬੀਆ • ਸਲੋਵਾਕੀਆ • ਸਲੋਵੇਨੀਆ • ਦੱਖਣੀ ਓਸੈਟੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਜਾਰਜੀਆ ਵੱਲੋਂ ਹੱਕ ਜਤਾਇਆ ਜਾਂਦਾ) • ਦੱਖਣੀ ਸੁਡਾਨ • ਸਪੇਨ • ਸੁਡਾਨ • ਸਵਿਟਜ਼ਰਲੈਂਡ • ਸੀਰੀਆ • ਤਨਜ਼ਾਨੀਆ • ਟਰਾਂਸਨਿਸਤੀਰੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਮੋਲਦੋਵਾ ਵੱਲੋਂ ਹੱਕ ਜਤਾਇਆ ਜਾਂਦਾ) • ਤੁਨੀਸੀਆ • ਤੁਰਕੀ • ਯੁਗਾਂਡਾ • ਯੂਕ੍ਰੇਨ • ਵੈਟੀਕਨ ਸਿਟੀ |
ਸਤ੍ਹਹੀ ਖੇਤਰ | 2,500,000 km2 (970,000 sq mi) |
Average depth | 1,500 m (4,900 ft) |
Max. depth | 5,267 m (17,280 ft) |
Water volume | 3,750,000 km3 (900,000 cu mi) |
Residence time | 80-100 years[2] |
Islands | 3300+ |
ਇਸ ਦਾ ਨਾਂ ਅੰਗਰੇਜ਼ੀ ਨਾਂ "Mediterranean" ਦਾ ਤਰਜਮਾ ਹੈ ਜੋ ਲਾਤੀਨੀ mediterraneus, ਜਿਸਦਾ ਅਰਥ ਹੈ "ਅੰਦਰਲਾ" ਜਾਂ "ਧਰਤੀ ਦੇ ਵਿਚਕਾਰਲਾ" (medius, "ਵਿਚਕਾਰ" ਅਤੇ terra, "ਭੋਂ" ਤੋਂ) ਤੋਂ ਆਇਆ ਹੈ। ਇਸ ਦਾ ਖੇਤਰਫਲ ਲਗਭਗ 25 ਲੱਖ ਵਰਗ ਕਿ.ਮੀ. ਹੈ ਪਰ ਇਸ ਦਾ ਅੰਧ ਮਹਾਂਸਾਗਰ ਨਾਲ ਜੋੜ (ਜਿਬਰਾਲਟਰ ਦਾ ਪਣਜੋੜ) ਸਿਰਫ਼ 14 ਕਿ.ਮੀ. ਚੌੜਾ ਹੈ। ਸਮੁੰਦਰ-ਵਿਗਿਆਨ ਵਿੱਚ ਹੋਰ ਥਾਂਵਾਂ ਦੇ ਭੂ-ਮੱਧ ਸਾਗਰਾਂ ਤੋਂ ਨਿਖੇੜਵਾਂ ਦੱਸਣ ਲਈ ਇਸਨੂੰ ਕਈ ਵਾਰ ਯੂਰਪ-ਅਫ਼ਰੀਕੀ ਭੂ-ਮੱਧ ਸਮੁੰਦਰ ਜਾਂ ਯੂਰਪੀ ਭੂ-ਮੱਧ ਸਮੁੰਦਰ ਕਿਹਾ ਜਾਂਦਾ ਹੈ।[3][4]
ਹਵਾਲੇਸੋਧੋ
- ↑ http://www.unece.org/fileadmin/DAM/env/water/blanks/assessment/black.pdf
- ↑ Pinet, Paul R. (2008). Invitation to Oceanography. Jones & Barlett Learning. p. 220. ISBN 0-7637-5993-7.
- ↑ "Microsoft Word - ext_abstr_East_sea_workshop_TLM.doc" (PDF). Retrieved April 23, 2010.
- ↑ "Researchers predict Mediterranean Sea level rise - Headlines - Research – European Commission". Europa. March 19, 2009. Retrieved April 23, 2010.