ਆਕਲੈਂਡ

ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ

ਆਕਲੈਂਡ ਮਹਾਂਨਗਰੀ ਇਲਾਕਾ (/ˈɔːklənd/, AWK-lənd), ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਵਸਿਆ ਹੈ, ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ। ਇਹਦੀ ਅਬਾਦੀ 1,397,300 ਹੈ ਜੋ ਦੇਸ਼ ਦੀ ਅਬਾਦੀ ਦਾ 32% ਹਿੱਸਾ ਹੈ। ਇਸ ਸ਼ਹਿਰ ਵਿੱਚ ਦੁਨੀਆ ਦੀ ਸਭ ਤੋਂ ਵੱਧ ਪਾਲੀਨੇਸ਼ੀਆਈ ਅਬਾਦੀ ਹੈ।[4] ਮਾਓਰੀ ਬੋਲੀ ਵਿੱਚ ਆਕਲੈਂਡ ਦਾ ਨਾਂ ਤਾਮਕੀ ਮਕਾਉਰੂ ਹੈ ਅਤੇ ਇਹਦਾ ਲਿਪੀਅੰਤਰਨ ਕੀਤਾ ਹੋਇਆ ਰੂਪ ਆਕਰਨ ਹੈ।

ਆਕਲੈਂਡ
Tāmaki Makaurau (ਮਾਓਰੀ)
ਪ੍ਰਮੁੱਖ ਸ਼ਹਿਰੀ ਇਲਾਕਾ
* ਸਿਖਰ: ਵਪਾਰਕ ਆਕਲੈਂਡ * ਉਤਾਂਹ ਖੱਬੇ: ਪੀਹਾ * ਹੇਠਾਂ ਖੱਬੇ: ਆਕਲੈਂਡ ਟਾਊਨ ਹਾਲ * ਉਤਾਂਹ ਸੱਜੇ: ਆਕਲੈਂਡ ਅਜਾਇਬਘਰ * ਵਿਚਕਾਰ ਸੱਜੇ: ਵਾਇਆਡਕਟ ਬੰਦਰਗਾਹ * ਹੇਠਾਂ ਸੱਜੇ: ਵਾਈਤਾਕੇਰੇ ਪਹਾੜ

  • ਸਿਖਰ: ਵਪਾਰਕ ਆਕਲੈਂਡ
  • ਉਤਾਂਹ ਖੱਬੇ: ਪੀਹਾ
  • ਹੇਠਾਂ ਖੱਬੇ: ਆਕਲੈਂਡ ਟਾਊਨ ਹਾਲ
  • ਉਤਾਂਹ ਸੱਜੇ: ਆਕਲੈਂਡ ਅਜਾਇਬਘਰ
  • ਵਿਚਕਾਰ ਸੱਜੇ: ਵਾਇਆਡਕਟ ਬੰਦਰਗਾਹ
  • ਹੇਠਾਂ ਸੱਜੇ: ਵਾਈਤਾਕੇਰੇ ਪਹਾੜ
ਉਪਨਾਮ: 
City of Sails,
SuperCity (ਕਈ ਵਾਰ ਵਿਪਰੀਤ ਤਰੀਕੇ ਨਾਲ਼),
ਰਾਣੀ ਸ਼ਹਿਰ (ਪੁਰਾਣਾ)
ਦੇਸ਼ ਨਿਊਜ਼ੀਲੈਂਡ
ਟਾਪੂਉੱਤਰੀ ਟਾਪੂ
ਖੇਤਰਆਕਲੈਂਡ
ਰਾਜਖੇਤਰੀ ਪ੍ਰਭੁਤਾਆਕਲੈਂਡ
ਮਾਓਰੀਆਂ ਵੱਲੋਂ ਵਸਾਇਆ ਗਿਆ1350 ਦੇ ਲਗਭਗ
ਯੂਰਪੀਆਂ ਵੱਲੋਂ ਵਸਾਇਆ ਗਿਆ1840
ਸਰਕਾਰ
 • ਮੇਅਰਲੈਨ ਬਰਾਊਨ
ਖੇਤਰ
 • Urban
482.9 km2 (186.4 sq mi)
 • Metro559.2 km2 (215.9 sq mi)
Highest elevation
196 m (643 ft)
Lowest elevation
0 m (0 ft)
ਆਬਾਦੀ
 (ਜੂਨ 2012)[2]
 • ਸ਼ਹਿਰੀ
13,97,300
 • ਸ਼ਹਿਰੀ ਘਣਤਾ2,900/km2 (7,500/sq mi)
 • ਮੈਟਰੋ
ਫਰਮਾ:NZ population data
 • Demonym
Aucklander Jafa (often derogatory)
ਸਮਾਂ ਖੇਤਰਯੂਟੀਸੀ+12 (ਨਿਊਜ਼ੀਲੈਂਡ ਸਮਾਂ)
 • ਗਰਮੀਆਂ (ਡੀਐਸਟੀ)ਯੂਟੀਸੀ+13 (NZDT)
ਡਾਕ ਕੋਡ
0500-2999
ਏਰੀਆ ਕੋਡ09
ਸਥਾਨਕ ਈਵੀਙਾਤੀ ਵਾਤੂਆ, ਤਾਇਨੂਈ
ਵੈੱਬਸਾਈਟwww.aucklandcouncil.govt.nz

ਹਵਾਲੇ

ਸੋਧੋ
  1. Monitoring Research Quarterly, March 2011 Volume 4 Issue 1, page 4 (from the Auckland council website)
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named NZ_population_data
  3. "GEOnet Names Server (GNS)". Archived from the original on 12 ਅਗਸਤ 2005. Retrieved August 2005. {{cite web}}: Check date values in: |accessdate= (help); Unknown parameter |deadurl= ignored (|url-status= suggested) (help) Archived 23 August 2012[Date mismatch] at the Wayback Machine.
  4. "Auckland and around". Rough Guide to New Zealand, Fifth Edition. Archived from the original on 27 ਫ਼ਰਵਰੀ 2008. Retrieved 16 February 2010. {{cite web}}: Unknown parameter |dead-url= ignored (|url-status= suggested) (help)