ਆਤਮਾ ਰਾਮ ਸਨਾਤਨ ਧਰਮ ਕਾਲਜ

ਦਿੱਲੀ ਦਾ ਇੱਕ ਕਾਲਜ

ਆਤਮਾ ਰਾਮ ਸਨਾਤਨ ਧਰਮ ਕਾਲਜ (ARSD ਕਾਲਜ), ਜਿਸਨੂੰ ਕਿ ਸਨਾਤਨ ਧਰਮ ਕਾਲਜ ਕਿਹਾ ਜਾਂਦਾ ਹੈ, ਦਿੱਲੀ ਯੂਨੀਵਰਸਿਟੀ ਨਾਲ ਸੰਬੰਧਤ ਇੱਕ ਕਾਲਜ ਹੈ।[1] ਇਸ ਕਾਲਜ ਦੀ ਸਥਾਪਨਾ 3 ਅਗਸਤ 1959 ਨੂੰ ਸਨਾਤਨ ਧਰਮ ਸਭਾ, ਦਿੱਲੀ ਦੁਆਰਾ ਕੀਤੀ ਗਈ ਸੀ।[2]

ਆਤਮਾ ਰਾਮ ਸਨਾਤਨ ਧਰਮ ਕਾਲਜ
ਮਾਟੋTejasvi-Naav-Adhitam-Astu
ਸਥਾਪਨਾ1959
ਕਿਸਮਸਰਕਾਰੀ
ਟਿਕਾਣਾਦੱਖਣੀ ਕੈਂਪਸ, ਧੌਲਾ ਕੂਆਂ, ਦਿੱਲੀ
ਕੈਂਪਸਦੱਖਣੀ ਕੈਂਪਸ
ਮਾਨਤਾਵਾਂਦਿੱਲੀ ਯੂਨੀਵਰਸਿਟੀ
ਵੈੱਬਸਾਈਟwww.arsdcollege.net

2017 ਵਿੱਚ ਰਾਸ਼ਟਰੀ ਸੰਸਥਾਤਮਿਕ ਦਰਜਾਬੰਦੀ ਫਰੇਮਵਰਕ ਦੁਆਰਾ ਆਮ ਡਿਗਰੀ ਕਾਲਜਾਂ ਦੇ ਬਾਰੇ ਇੱਕ ਦਰਜਾਬੰਦੀ ਵਿੱਚ ਇਸ ਕਾਲਜ ਦਾ ਸਥਾਨ 5ਵਾਂ ਸੀ। NAAC ਦੁਆਰਾ ਵੀ ਇਸ ਕਾਲਜ ਨੂੰ ਏ ਗ੍ਰੇਡ ਮਿਲ ਚੁੱਕਾ ਹੈ।

ਗੈਲਰੀਸੋਧੋ

ਜ਼ਿਕਰਯੋਗ ਸਾਬਕਾ ਵਿਦਿਆਰਥੀਸੋਧੋ

ਹਵਾਲੇਸੋਧੋ

  1. "Atma Ram Sanatan Dharam College". University of Delhi. Retrieved 2014-08-15. 
  2. "One DU college where new session is still to begin". Indian Express. July 27, 2011. Retrieved 31 August 2014. 

ਬਾਹਰੀ ਕੜੀਆਂਸੋਧੋ