ਅਧੇਮਰ ਫੇਰਿਰਾ ਡਾ ਸਿਲਵਾ (29 ਸਤੰਬਰ, 1927 – 12 ਜਨਵਰੀ, 2001) ਦਾ ਜਨਮ ਸਾਓ ਪਾਉਲੋ ਬ੍ਰਾਜ਼ੀਲ ਵਿੱਚ ਹੋਇਆ। ਆਪ ਨੇ ਤੀਹਰੀ ਛਾਲ ਵਿੱਚ 1952 ਅਤੇ 1956 ਉਲੰਪਿਕ ਖੇਡਾਂ ਦਾ ਸੋਨ ਤਗਮਾ ਵਿਸ਼ਵ ਰਿਕਾਰਡ ਨਾਲ ਜਿੱਤਣ ਦੇ ਨਾਲ-ਨਾਲ ਪਾਨ ਅਮੇਰਿਕਨ ਖੇਡਾਂ ਵਿੱਚੋਂ ਉਸ ਨੇ ਤਿੰਨ ਸੋਨ ਤਗਮੇ ਜਿੱਤੇ। ਆਪਣੇ ਕੈਰੀਅਰ ਦੌਰਾਨ ਚਾਰ ਵਿਸ਼ਵ ਰਿਕਾਰਡ ਕਾਇਮ ਕੀਤੇ। 16.56 ਮੀਟਰ ਆਪ ਦਾ ਰਿਕਾਰਡ ਰਿਹਾ।[1]

ਅਧੇਮਰ ਫੇਰਿਰਾ ਡਾ ਸਿਲਵਾ
ਅਧੇਮਰ ਫੇਰਿਰਾ ਡਾ ਸਿਲਵਾ ਦੀ ਯਾਦ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਬ੍ਰਾਜ਼ੀਲ
ਜਨਮ29 ਸਬੰਬਰ, 1927
ਮੌਤ12 ਜਨਵਰੀ, 2001
ਕੱਦ1.91ਮੀਟਰ
ਭਾਰ81ਕਿਲੋਗਰਾਮ
ਖੇਡ
ਦੇਸ਼ ਬ੍ਰਾਜ਼ੀਲ
ਖੇਡਅਥਲੈਟਿਕਸ
ਈਵੈਂਟਟ੍ਰਿਪਲ ਜੰਪ
ਮੈਡਲ ਰਿਕਾਰਡ
ਓਲੰਪਿਕ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ ਓਲੰਪਿਕ ਖੇਡਾਂ ਹੈਲਸਿਕੀ(1952) ਟ੍ਰਿਪਲ ਜੰਪ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ ਓਲੰਪਿਕ ਖੇਡਾਂ ਮੈਲਬੋਰਨ(1956) ਟ੍ਰਿਪਲ ਜੰਪ
ਪਾਨ ਅਮਰੀਕਨ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ ਪਾਨ ਅਮਰੀਕਨ ਖੇਡਾਂ (1951) ਟ੍ਰਿਪਲ ਜੰਪ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ ਪਾਨ ਅਮਰੀਕਨ ਖੇਡਾਂ (1955) ਟ੍ਰਿਪਲ ਜੰਪ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ ਪਾਨ ਅਮਰੀਕਨ ਖੇਡਾਂ (1959) ਟ੍ਰਿਪਲ ਜੰਪ
ਵਰਲਡ ਸਟੂਡੈਂਟ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ ਵਰਲਡ ਸਟੂਡੈਂਟ ਖੇਡਾਂ(1955) ਟ੍ਰਿਪਲ ਜੰਪ

ਹਵਾਲੇ

ਸੋਧੋ
  1. "IAAF Hall of Fame created– First 12 Members announced". IAAF. March 8, 2012. Retrieved 16 April 2012.