2001
ਸਾਲ
2001 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 1998 1999 2000 – 2001 – 2002 2003 2004 |
ਘਟਨਾ
ਸੋਧੋ- 23 ਜਨਵਰੀ – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਤੀਆਨਾਨਮੇਨ ਚੌਕ ਹੱਤਿਆਕਾਂਡ ਵਿੱਚ ਲੋਕਤੰਤਰ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ 5 ਵਿਦਿਆਰਥੀਆਂ ਨੇ ਆਪਣੇ ਆਪ 'ਤੇ ਪਟਰੌਲ ਪਾ ਕੇ ਅੱਗ ਲਾ ਲਈ।
- 26 ਫ਼ਰਵਰੀ –ਤਾਲਿਬਾਨ ਨੇ ਬਾਮੀਯਾਨ ਅਫ਼ਗ਼ਾਨਿਸਤਾਨ ਵਿੱਚ ਮਹਾਤਮਾ ਬੁੱਧ ਦੇ ਦੋ ਹਜ਼ਾਰ ਸਾਲ ਪੁਰਾਣੇ ਦੋ ਬਹੁਤ ਵੱਡੇ ਬੁੱਤ ਤਬਾਹ ਕਰ ਦਿਤੇ।
- 24 ਮਈ– ਪੰਦਰਾਂ ਸਾਲ ਦਾ ਤੇਂਬਾ ਸ਼ੇਰੀ ਮਾਊਂਟ ਐਵਰੈਸਟ ਚੋਟੀ ‘ਤੇ ਚੜ੍ਹਨ ਵਾਲਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।
- 24 ਮਈ– ਨੀਸ ਦੀ ਸੁਲਾਹ ਆਈ ਜਿਸਦੇ ਨਾਲ ਰੋਮ ਅਤੇ ਮਿਸਤਰਿਖ ਵਿੱਚ ਹੋਈ ਸੰਧੀਆਂ ਵਿੱਚ ਸੁਧਾਰ ਕੀਤਾ ਗਿਆ ਜਿਸਦੇ ਨਾਲ ਪੂਰਵ ਵਿੱਚ ਸੰਧ ਦੇ ਵਿਸਥਾਰ ਦਾ ਰਸਤਾ ਪ੍ਰਸ਼ਸਤ ਹੋਇਆ
- 27 ਜੂਨ– ਯੂਗੋਸਲਾਵੀਆ ਦੇ ਸਾਬਕਾ ਰਾਸ਼ਟਰਪਤੀ ਸਲੋਬੋਦਾਨ ਮਿਲੋਸੈਵਿਕ ਨੂੰ ਹਿਰਾਸਤ ਵਿੱਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।
- 27 ਜੁਲਾਈ– ਡੈਲਾਸ (ਅਮਰੀਕਾ) ਵਿੱਚ ਅਮੈਰੀਕਨ ਏਅਰਲਾਈਨ ਸੈਂਟਰ ਦਾ ਦਫ਼ਤਰ ਖੋਲ੍ਹਣ ਵੇਲੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ 3 ਮੀਲ ਲੰਮੇ ਰਿਬਨ ਨੂੰ ਕੱਟਣ ਦੀ ਰਸਮ 2000 ਲੋਕਾਂ ਨੇ ਕੀਤੀ। ਏਨਾ ਲੰਮਾ ਰਿਬਨ ਅਤੇ ਏਨੇ ਲੋਕਾਂ ਵਲੋਂ ਕੱਟਣ ਦਾ ਰੀਕਾਰਡ ਵੀ ਕਾਇਮ ਹੋਇਆ।
- 7 ਨਵੰਬਰ– ਬੰਬਈ/ਮੁੰਬਈ ਵਿੱਚ ਕਈ ਥਾਂ ਹੋਏ ਬੰਬ ਧਮਾਕਿਆਂ ਦੀ ਲੜੀ ਦੌਰਾਨ 209 ਲੋਕ ਮਾਰੇ ਗਏ।
- 18 ਨਵੰਬਰ– ਨਿਨਟੈਂਡੋ ਨੇ 'ਗੇਮ ਕਿਊਬ' ਵੀਡੀਉ ਗੇਮ ਜਾਰੀ ਕੀਤੀ।
ਜਨਮ
ਸੋਧੋ- 20 ਫ਼ਰਵਰੀ – ਅਜੈ ਕੁਮਾਰ ਘੋਸ਼, ਕਮਿਊਨਿਸਟ ਆਗੂ ਦਾ ਜਨਮ (ਮ.1962)।
ਮਰਨ
ਸੋਧੋ- 20 ਫ਼ਰਵਰੀ – ਇੰਦਰਜੀਤ ਗੁਪਤਾ, ਕਮਿਊਨਿਸਟ ਨੇਤਾ ਦੀ ਮੌਤ(ਜ. 1919)।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |