ਆਬਰੂਤਸੋ
ਇਟਲੀ ਦਾ ਇੱਕ ਖੇਤਰ
ਆਬਰੂਤਸੋ (ਉਚਾਰਨ [aˈbruttso]) ਕੇਂਦਰੀ ਇਟਲੀ ਦਾ ਇੱਕ ਖੇਤਰ ਹੈ ਜਿਹਦੀ ਪੱਛਮੀ ਹੱਦ ਰੋਮ ਤੋਂ 50 ਮੀਲ ਪੂਰਬ ਵੱਲ ਪੈਂਦੀ ਹੈ। ਇਹਦੀਆਂ ਹੱਦਾਂ ਉੱਤਰ ਵੱਲ ਮਾਰਕੇ, ਪੱਛਮ ਅਤੇ ਦੱਖਣ-ਪੱਛਮ ਵੱਲ ਲਾਤਸੀਓ, ਦੱਖਣ-ਪੂਰਬ ਵੱਲ ਮੋਲੀਜ਼ੇ ਅਤੇ ਪੂਰਬ ਵੱਲ ਏਡਰਿਆਟਿਕ ਸਾਗਰ ਨਾਲ਼ ਲੱਗਦੀਆਂ ਹਨ।
ਆਬਰੂਤਸੋ | |
---|---|
ਸਮਾਂ ਖੇਤਰ | ਯੂਟੀਸੀ+੧ |
• ਗਰਮੀਆਂ (ਡੀਐਸਟੀ) | ਯੂਟੀਸੀ+੨ |
ਹਵਾਲੇ
ਸੋਧੋ- ↑ "Eurostat – Tables, Graphs and Maps Interface (TGM) table". Epp.eurostat.ec.europa.eu. 12 August 2011. Retrieved 15 September 2011.
- ↑ EUROPA – Press Releases – Regional GDP per inhabitant in 2008 GDP per inhabitant ranged from 28% of the EU27 average in Severozapaden in Bulgaria to 343% in Inner London