ਲਾਤਸੀਓ
ਇਟਲੀ ਦਾ ਖੇਤਰ
ਲਾਤਸੀਓ (ਉਚਾਰਨ [ˈlattsjo], ਲਾਤੀਨੀ: Lua error in package.lua at line 80: module 'Module:Lang/data/iana scripts' not found.) ਇਟਲੀ ਦੇ 20 ਪ੍ਰਸ਼ਾਸਕੀ ਖੇਤਰਾਂ ਵਿੱਚੋਂ ਇੱਕ ਹੈ ਹੋ ਦੇਸ਼ ਦੇ ਕੇਂਦਰੀ ਪਰਾਇਦੀਪੀ ਹਿੱਸੇ ਵਿੱਚ ਸਥਿੱਤ ਹੈ। ਇਹਦੀ ਅਬਾਦੀ 57 ਲੱਖ ਹੈ ਜਿਸ ਕਰ ਕੇ ਇਹ ਇਟਲੀ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਖੇਤਰ ਹੈ। ਇਹਦੀ ਰਾਜਧਾਨੀ ਰੋਮ ਹੈ ਜੋ ਇਟਲੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।
ਲਾਤਸੀਓ | |
---|---|
ਸਮਾਂ ਖੇਤਰ | ਯੂਟੀਸੀ+੧ |
• ਗਰਮੀਆਂ (ਡੀਐਸਟੀ) | ਯੂਟੀਸੀ+੨ |
ਹਵਾਲੇ
ਸੋਧੋ- ↑ "Eurostat - Tables, Graphs and Maps Interface (TGM) table". Epp.eurostat.ec.europa.eu. 2011-08-12. Retrieved 2011-09-16.
- ↑ EUROPA - Press Releases - Regional GDP per inhabitant in 2008 GDP per inhabitant ranged from 28% of the EU27 average in Severozapaden in Bulgaria to 343% in Inner London