44°06′30″N 59°40′52″E / 44.10833°N 59.68111°E / 44.10833; 59.68111

ਆਮੂ ਦਰਿਆ (Persian: آمودریا, ਉਜ਼ਬੇਕ: Amudaryo; ਤਾਜਿਕ: [Амударё] Error: {{Lang}}: text has italic markup (help); ਤੁਰਕਮੇਨ: Amyderýa, ਪਸ਼ਤੋ: د آمو سيند‎, ਦ ਆਮੂ ਸਿੰਧ; ਚੀਨੀ: 阿姆河; ਪਿਨਯਿਨ: ਆਮੂ ਹੱ), ਕੇਂਦਰੀ ਏਸ਼ੀਆ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹ ਵਖ਼ਸ਼ ਅਤੇ ਪੰਜ ਦੇ ਸੰਗਮ ਤੋਂ ਬਣਦਾ ਹੈ। ਪੁਰਾਤਨ ਸਮਿਆਂ ਵਿੱਚ ਇਹਨੂੰ ਅਰੀਆਨਾ ਅਤੇ ਤੁਰਾਨ ਵਿਚਲੀ ਸਰਹੱਦ ਮੰਨਿਆ ਜਾਂਦਾ ਸੀ।[2]

ਆਮੂ ਦਰਿਆ
ਆਕਸਸ, ਜੇਹੂਨ, ਆਮੂ ਸਿੰਧ, ਵਕਸੂ
ਤੁਰਕਮੇਨਿਸਤਾਨ ਵਿੱਚ ਆਮੂ ਦਰਿਆ
ਨਾਂ ਦਾ ਸਰੋਤ: ਆਮੂਲ ਦਰਿਆ ਪਿੱਛੋਂ (ਹੁਣ ਤੁਰਕਮੇਨਾਬਾਦ)
ਦੇਸ਼ ਅਫ਼ਗ਼ਾਨਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ
ਖੇਤਰ ਕੇਂਦਰੀ ਏਸ਼ੀਆ
ਸਹਾਇਕ ਦਰਿਆ
 - ਖੱਬੇ ਪੰਜ ਦਰਿਆ
 - ਸੱਜੇ ਵਖ਼ਸ਼ ਦਰਿਆ, ਸੁਰਖ਼ਾਨ ਦਰਿਆ, ਸ਼ੇਰਾਬਾਦ ਦਰਿਆ, ਜ਼ੇਰਾਵਸ਼ਾਨ ਦਰਿਆ
Primary source ਪਮੀਰ ਦਰਿਆ/ਪੰਜ ਦਰਿਆ
 - ਸਥਿਤੀ ਜ਼ੋਰਕੁਲ ਝੀਲ, ਪਮੀਰ ਪਹਾੜ, ਤਾਜਿਕਿਸਤਾਨ
 - ਉਚਾਈ 4,130 ਮੀਟਰ (13,550 ਫੁੱਟ)
 - ਦਿਸ਼ਾ-ਰੇਖਾਵਾਂ 37°27′04″N 73°34′21″E / 37.45111°N 73.57250°E / 37.45111; 73.57250
Secondary source ਕਿਜ਼ੀਲ-ਸੂ/ਵਖ਼ਸ਼ ਦਰਿਆ
 - ਸਥਿਤੀ ਆਲੇ ਘਾਟੀ, ਪਮੀਰ ਪਹਾੜ, ਕਿਰਗਿਜ਼ਸਤਾਨ
 - ਉਚਾਈ 4,525 ਮੀਟਰ (14,846 ਫੁੱਟ)
 - ਦਿਸ਼ਾ-ਰੇਖਾਵਾਂ 39°13′27″N 72°55′26″E / 39.22417°N 72.92389°E / 39.22417; 72.92389
Source confluence ਕੇਰਕੀ
 - ਉਚਾਈ 326 ਮੀਟਰ (1,070 ਫੁੱਟ)
 - ਦਿਸ਼ਾ-ਰੇਖਾਵਾਂ 37°06′35″N 68°18′44″E / 37.10972°N 68.31222°E / 37.10972; 68.31222
ਦਹਾਨਾ ਅਰਾਲ ਸਾਗਰ
 - ਸਥਿਤੀ ਆਮੂ ਦਰਿਆ ਡੈਲਟਾ, ਉਜ਼ਬੇਕਿਸਤਾਨ
 - ਉਚਾਈ 28 ਮੀਟਰ (92 ਫੁੱਟ)
 - ਦਿਸ਼ਾ-ਰੇਖਾਵਾਂ 44°06′30″N 59°40′52″E / 44.10833°N 59.68111°E / 44.10833; 59.68111
ਲੰਬਾਈ 2,400 ਕਿਮੀ (1,491 ਮੀਲ)
ਬੇਟ 5,34,739 ਕਿਮੀ (2,06,464 ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ 2,525 ਮੀਟਰ/ਸ (89,170 ਘਣ ਫੁੱਟ/ਸ) [1]
ਆਮੂ ਦਰਿਆ ਦੀ ਹੌਜ਼ੀ ਦਾ ਨਕਸ਼ਾ

ਹਵਾਲੇ

ਸੋਧੋ