ਆਰਕਟਿਕ ਦੀ ਸਥਿਤੀ
ਆਰਕਟਿਕ ਖੇਤਰ ਦਾ ਬਨਾਵਟੀ ਤੌਰ ਉੱਤੇ ਰੰਗਿਆ ਧਰਾਤਲੀ ਨਕਸ਼ਾ।
ਇਸੇ ਖੇਤਰ ਦਾ MODIS ਚਿੱਤਰ।

ਆਰਕਟਿਕ (ਅੰਗਰੇਜ਼ੀ ਉਚਾਰਨ: /ˈɑrktɪk/ ਜਾਂ /ˈɑrtɪk/) ਧਰਤੀ ਦੇ ਸੱਭ ਤੋਂ ਉੱਤਰੀ ਹਿੱਸੇ ਵਿਚ ਸਥਿੱਤ ਇੱਕ ਧਰੁਵੀ ਖੇਤਰ ਹੈ। ਇਸ ਵਿੱਚ ਆਰਕਟਿਕ ਮਹਾਂਸਾਗਰ ਅਤੇ ਕੈਨੇਡਾ, ਰੂਸ, ਡੈੱਨਮਾਰਕ (ਗਰੀਨਲੈਂਡ), ਨਾਰਵੇ, ਸੰਯੁਕਤ ਰਾਜ (ਅਲਾਸਕਾ), ਸਵੀਡਨ, ਫ਼ਿਨਲੈਂਡ ਅਤੇ ਆਈਸਲੈਂਡ ਦੇ ਹਿੱਸੇ ਸ਼ਾਮਲ ਹਨ। ਆਰਕਟਿਕ ਖੇਤਰ ਵਿੱਚ ਇੱਕ ਵਿਸ਼ਾਲ ਬਰਫ਼ ਨਾਲ਼ ਢੱਕਿਆ ਸਮੁੰਦਰ ਹੈ ਜਿਸ ਦੁਆਲੇ ਰੁੱਖਹੀਣ ਜੰਮੀ ਹੋਈ ਧਰਤੀ ਹੈ।

ਹਵਾਲੇਸੋਧੋ