ਅਲਕਨਤਾਰਾ ਪੁਲ (ਇਸਨੂੰ ਅਲਕਨਤਾਰਾ ਵਿੱਚ ਪੁਏਨਤੇ ਤ੍ਰਾਜਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ਅਲਕਨਤਾਰਾ, ਸਪੇਨ ਵਿੱਚ ਤਾਗੁਸ ਨਦੀ ਤੇ ਪੱਥਰਾਂ ਦੁਆਰਾ ਬਣਿਆ ਰੋਮਨ ਪੁਲ ਹੈ। ਇਹ ਪੁਲ 104 ਤੋਂ 106 ਈਪੂ. ਵਿੱਚ ਰੋਮਨ ਰਾਜਾ ਤਰਾਜਾਨ ਦੁਆਰਾ 98 ਵਿੱਚ ਬਣਾਇਆ ਗਿਆ ਸੀ। ਪੁਲ ਦੇ ਉੱਤੇ ਸ਼ਿਲਾਲੇਖ ਵਿੱਚ ਲਿਖਿਆ ਹੈ "ਮੈਂ ਪੁਲ ਬਣਾਇਆ ਹੈ ਜੋ ਹਮੇਸ਼ਾ ਲਈ ਰਹੇਗਾ"(Pontem perpetui mansurum in saecula)।[6]

ਅਲਕਨਤਾਰਾ ਪੁਲ
ਗੁਣਕ39°43′21″N 6°53′33″W / 39.72242°N 6.892444°W / 39.72242; -6.892444
ਕਰਾਸਤਾਗੁਸ ਨਦੀ
ਥਾਂਅਲਕਨਤਾਰਾ , ਸਪੇਨ
ਵਿਰਾਸਤ ਰੁਤਬਾListed as cultural heritage since 1921[1]
ਵਿਸ਼ੇਸ਼ਤਾਵਾਂ
ਡਿਜ਼ਾਇਨਰੋਮਨ ਪੁਲ
ਸਮੱਗਰੀStone
ਕੁੱਲ ਲੰਬਾਈ181.7 m[2]
ਚੌੜਾਈ8.6 m[2]
ਉਚਾਈ45 m[3]
Longest span28.8 m[4]
No. of spans6
ਲੋਡ ਲਿਮਟ52 t[5]
ਇਤਿਹਾਸ
ਡਿਜ਼ਾਇਨਰCaius Julius Lacer
ਉਸਾਰੀ ਸ਼ੁਰੂ104 AD
ਉਸਾਰੀ ਖ਼ਤਮ106 AD
ਆਲਕਾਨਤਾਰਾ ਪੁਲ is located in Spain
ਆਲਕਾਨਤਾਰਾ ਪੁਲ
ਟਿਕਾਣਾ
Map

ਇਤਿਹਾਸ

ਸੋਧੋ

ਅਲਕਨਤਾਰਾ ਪੁਲ ਨੇ ਕਿਸੇ ਹੋਰ ਚੀਜਾ ਨਾਲੋਂ ਜਿਆਦਾ ਨੁਕਸਾਨ ਜੰਗਾ ਵਿੱਚ ਸਿਹਾ ਹੈ। ਪੁਲ ਦਾ ਖੱਬਾ ਹਿੱਸਾ ਮੂਰ ਲੋਕਾਂ ਨੇ 1214 ਵਿੱਚ ਤਬਾਹ ਕਰ ਦਿੱਤਾ ਸੀ। 1543 ਵਿੱਚ ਇਸਨੂੰ ਦੁਬਾਰਾ ਉਸੇ ਪੱਥਰ ਨਾਲ ਬਣਾਇਆ ਗਿਆ ਜਿਸ ਨਾਲ ਇਸਨੂੰ ਸ਼ੁਰੂ ਵਿੱਚ ਬਣਾਇਆ ਗਿਆ ਸੀ। ਬਾਅਦ ਵਿੱਚ ਸਪੇਨੀ ਲੋਕਾਂ ਨੇ ਪੁਰਤਗਾਲੀਆਂ ਤੋਂ ਬਚਣ ਲਈ ਇਸਦਾ ਸੱਜਾ ਹਿੱਸਾ ਵੀ ਤਬਾਹ ਕਰ ਦਿੱਤਾ। ਇਹ ਬਾਅਦ ਵਿੱਚ ਚਾਰਲਸ III ਦੁਆਰਾ 1762 ਵਿੱਚ ਬਣਵਾਇਆ ਗਿਆ।[6] ਇਹ ਵੀ ਫ੍ਰਾਂਸੀਸੀ ਤੋਂ ਸੁਰਖਿਅਤ ਰਹਿਣ ਲਈ ਬਣਾਇਆ ਗਿਆ ਸੀ।

ਪੁਲ ਦੀ ਅਸਲ ਲੰਬਾਈ 190 ਮੀਟਰ ਸੀ ਜਿਹੜੀ ਕਿ ਹੁਣ ਘਟਾ ਕੇ 181.1 ਮੀਟਰ ਕਰ ਦਿੱਤੀ ਗਈ ਹੈ। ਪੁਲ ਦੇ ਵਿੱਚ ਖੱਬੇ ਤੋਂ ਸੱਜੇ ਖੱਡਿਆਂ ਦੇ ਲੰਬਾਈ ਕ੍ਰਮਵਾਰ 13.6, 23.4, 28.8, 27.4, 21.9 ਅਤੇ 13.8 ਮੀਟਰ ਹੈ।[4]

ਹਵਾਲੇ

ਸੋਧੋ
  1. Patrimonio histórico: Bienes culturales protegidos. Consulta de bienes inmuebles. Bien: "Puente de Alcántara", retrieved 13-01-2010 (ਸਪੇਨੀ)
  2. 2.0 2.1 Galliazzo 1994, p. 354
  3. From river bed to deck, excluding the triumphal arch (Galliazzo 1994, pp. 354f.). O'Connor 1993, p. 109 gives 48 m, 40–42 m for the height above the water level plus 14 m for the triumphal arch.
  4. 4.0 4.1 Galliazzo 1994, p. 356
  5. Durán Fuentes 2004, p. 237
  6. 6.0 6.1 Whitney, Charles S. (2003) [1929], Bridges of the World: Their Design and Construction, Mineola, New York: Dover Publications, pp. 75–79, ISBN 0-486-42995-4

ਬਾਹਰੀ ਲਿੰਕ

ਸੋਧੋ

ਇਹ ਵੀ ਦੇਖੋ

ਸੋਧੋ

ਅੱਗੇ ਪੜਨ ਲਈ

ਸੋਧੋ
  • Brown, David J. (1993), Bridges, New York: Macmillan Publishing Company, p. 25, ISBN 0-02-517455-X
  • Durán Fuentes, Manuel (2004), La Construcción de Puentes Romanos en Hispania, Santiago de Compostela: Xunta de Galicia, pp. 194–200, ISBN 978-84-453-3937-4
  • Galliazzo, Vittorio (1994), I ponti romani. Catalogo generale, vol. Vol. 2, Treviso: Edizioni Canova, pp. 353–358 (No. 754), ISBN 88-85066-66-6 {{citation}}: |volume= has extra text (help)
  • Graf, Bernhard (2002), Bridges that Changed the World, Munich: Prestel, pp. 20–21, ISBN 3-7913-2701-1
  • O’Connor, Colin (1993), Roman Bridges, Cambridge University Press, pp. 109–111 (SP21), ISBN 0-521-39326-4