ਆਲੋਵਾਲ

ਪਟਿਆਲੇ ਜ਼ਿਲ੍ਹੇ ਦਾ ਪਿੰਡ

ਆਲੋਵਾਲ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।[1] ਇਹ ਜ਼ਿਲਾ ਪਟਿਆਲਾ ਤੋਂ 18 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਲ ਹੈ। ਇਹ ਨਾਭਾ ਤੋਂ 16 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 67 ਕਿਲੋਮੀਟਰ ਦੂਰ ਹੈ। ਇਸ ਪਿੰਡ ਦਾ ਪਿਨ ਕੋਡ 147001 ਹੈ। ਆਲੋਵਾਲ ਪਿੰਡ ਦਾ ਡਾਕ-ਘਰ ਪਟਿਆਲਾ ਵਿੱਚ ਹੈ। ਇਸ ਪਿੰਡ ਵਿੱਚ ਕੁਲ 345 ਘਰ ਹਨ। ਇਸ ਪਿੰਡ ਦੀ ਕੁਲ ਵਸੋ 1791 ਹੈ। ਆਲੋਵਾਲ ਨਾਲ ਹੋਰ ਬਹੁਤ ਪਿੰਡ ਲਗਦੇ ਹਨ। ਇਸ ਪਿੰਡ ਤੋਂ 13 ਕਿਲੋਮੀਟਰ ਦੂਰ ਭਾਦਸੋਂ ਹੈ। ਆਲੋਵਾਲ ਤੋਂ ਕਨਸੂਹਾ ਕਲਾਂ ਪਿੰਡ 2 ਕਿਲੋਮੀਟਰ ਦੂਰ, ਖੇੜੀ ਜੱਟਾਂ 5 ਕਿਲੋਮੀਟਰ ਦੂਰ ਅਤੇ ਲੌਟ ਪਿੰਡ 3 ਕਿਲੋਮੀਟਰ ਹੈ। ਆਲੋਵਾਲ ਦੇ ਉੱਤਰ ਵਾਲੇ ਪਾਸੇ ਅਮਲੋਹ ਤਹਿਸੀਲ ਅਤੇ ਸਰਹਿੰਦ ਤਹਿਸੀਲ ਹੈ। ਇਸ ਤੋਂ ਦਖਣ ਵਾਲੇ ਪਾਸੇ ਪਟਿਆਲਾ ਹੈ।

ਆਲੋਵਾਲ
ਪਿੰਡ
ਪਿੰਡ ਦਾ ਗੁਰਦੁਆਰਾ
ਪਿੰਡ ਦਾ ਗੁਰਦੁਆਰਾ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਨਾਭਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
147001
ਨੇੜੇ ਦਾ ਸ਼ਹਿਰਨਾਭਾ

ਪ੍ਰਸ਼ਾਸਨ

ਸੋਧੋ

ਪਿੰਡ ਵਿੱਚ ਪੰਚਾਇਤੀ ਰਾਜ ਹੈ। ਪਿੰਡ ਦਾ ਪ੍ਰਬੰਧ ਸਵਿਧਾਨ ਦੇ ਅਨੁਸਾਰ ਜਨਤਾ ਵਲੋਂ ਚੁਣੇ ਸਰਪੰਚ ਵਲੋਂ ਚਲਾਇਆ ਜਾਂਦਾ ਹੈ।

ਵਿਸ਼ਾ
ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 135
ਆਬਾਦੀ 624 325 299
ਬੱਚੇ(0-6) 70 41 29
ਅਨੁਸੂਚਿਤ ਜਾਤੀ 376 188 188
ਪਿਛੜੇ ਕਵੀਲੇ 0 0 0
ਸਾਖਰਤਾ 77.80 % 83.10 % 72.22 %
ਕੁੱਲ ਕਾਮੇ 223 191 32
ਮੁੱਖ ਕਾਮੇ 221 0 0
ਦਰਮਿਆਨੇ ਕਮਕਾਜੀ ਲੋਕ 02 0 02

ਹਵਾਲੇ

ਸੋਧੋ