ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ
ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ. ਆਈ. ਡੀ. ਐੱਮ. ਕੇ.) ਤਾਮਿਲਨਾਡੂ ਅਤੇ ਪਾਂਡੀਚਰੀ ਦੀ ਇੱਕ ਸਿਆਸੀ ਪਾਰਟੀ ਹੈ। ਇਸ ਪਾਰਟੀ ਦਾ ਬਾਨੀ ਐਮ. ਜੀ. ਰਾਮਾਚੰਦਰ ਸਨ। 1972 ਇਹ ਪਾਰਟੀ ਦ੍ਰਵਿੜ ਮੁਨੇਤਰ ਕੜਗਮ ਜਾਂ ਡੀ.ਐਮ. ਕੇ ਪਾਰਟੀ ਤੋਂ ਵੱਖ ਹੋ ਕੇ ਬਣਾਈ ਗਈ ਸੀ। ਪਾਰਟੀ ਦਾ ਮੁੱਖ ਦਫ਼ਤਰ ਚੇਨੱਈ ਵਿਖੇ ਹੈ। 1989 ਤੋਂ ਇਸ ਪਾਰਟੀ ਦਾ ਪ੍ਰਧਾਨ ਕੁਮਾਰੀ ਜੇ. ਜੈਲਲਤਾ ਹੈ। ਪਾਰਟੀ ਤਾਮਿਲਨਾਡੁ 'ਚ ਛੇ ਵਾਰੀ ਆਪਣੀ ਸਰਕਾਰ ਬਣਾ ਚੁੱਕੀ ਹੈ।
ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ | |
---|---|
ਆਗੂ | ਓਪਸ-ਈ.ਪੀ.ਐੱਸ |
ਸਥਾਪਨਾ | 17 ਜਨਵਰੀ 1972ਐਮ. ਜੀ. ਰਾਮਾਚੰਦਰ |
ਮੁੱਖ ਦਫ਼ਤਰ |
|
ਅਖ਼ਬਾਰ | ਨਮਧੁ ਪੁਰਾਚੀ ਥਲੈਵੀ ਅੰਮਾ |
ਵਿਚਾਰਧਾਰਾ | ਲੋਕ ਪੱਖੀ ਜਮਹੂਰੀ ਸਮਾਜਵਾਦ |
ਸਿਆਸੀ ਥਾਂ | ਕੇਂਦਰ ਅਤੇ ਲੈਫਟ |
ਰੰਗ | ਹਰਾ |
ਈਸੀਆਈ ਦਰਜੀ | ਪ੍ਰਾਂਤ ਪਾਰਟੀ[1] |
ਲੋਕ ਸਭਾ ਵਿੱਚ ਸੀਟਾਂ | 1 / 545
|
ਰਾਜ ਸਭਾ ਵਿੱਚ ਸੀਟਾਂ | 5 / 245
|
ਵਿੱਚ ਸੀਟਾਂ | 75 / 234
|
ਵੈੱਬਸਾਈਟ | |
aiadmk | |
ਹਵਾਲੇ
ਸੋਧੋ- ↑ "Election Commission of India". Archived from the original on 2009-03-19. Retrieved 2014-06-02.
{{cite news}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |