ਆਸ਼ਾ ਅਗਰਵਾਲ ਇੱਕ ਸਾਬਕਾ ਭਾਰਤੀ ਮੈਰਾਥਨ ਚੈਂਪੀਅਨ ਹੈ ਅਤੇ ਅਰਜੁਨ ਅਵਾਰਡ ਵੀ ਹਾਸਿਲ ਕਰ ਚੁੱਕੀ ਹੈ।

ਆਸ਼ਾ ਅਗਵਾਲ ਨੇ ਹੋਂਗ ਕੋਂਗ ਵਿੱਚ 27 ਜਨਵਰੀ 1985 ਨੂੰ ਹੋਈ ਮੈਰਾਥਨ ਜਿੱਤੀ। ਸਤੰਬਰ 1985 ਵਿੱਚ ਉਸਨੇ ਜਕਾਰਤਾ ਵਿੱਚ 2 ਘੰਟੇ 48 ਮਿੰਟ ਅਤੇ 51 ਸੇਕਿੰਡ ਏਸ਼ੀਅਨ ਟ੍ਰੈਕ ਪੂਰਾ ਕੀਤਾ ਅਤੇ ਸੋਨੇ ਤਾਂ ਤਗਮਾ ਹਾਸਿਲ ਕੀਤਾ। ਉਸਦਾ ਇਹ ਰਿਕਾਰਡ ਅਜੇ ਤੱਕ ਬਣਿਆ ਹੋਇਆ ਹੈ। 1989 ਵਿੱਚ ਦਿੱਲੀ ਵਿੱਚ ਹੋਈ ਫ੍ਰੀਡਮ ਰੇਸ ਜਿੱਤੀ। 1986 ਵਿੱਚ ਤ੍ਰਿਨਿਦਾਦ ਮੈਰਾਥਨ ਜਿੱਤੀ। ਉਸਨੇ ਕੁੱਲ 26 ਮੈਰਾਥਨ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿਚੋਂ ਅੱਠ ਨੂੰ ਪੂਰਾ ਕਰਨ ਲਈ ਉਸਨੇ 2 ਘੰਟੇ 50 ਮਿੰਟ ਦਾ ਸਮਾਂ ਲਿਆ।[1]

ਹਵਾਲੇਸੋਧੋ