ਆਸ਼ਾ ਕੁਮਾਰੀ (ਰਾਜਨੇਤਾ)

ਆਸ਼ਾ ਕੁਮਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਆਗੂ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਸਕੱਤਰ ਅਤੇ ਪੰਜਾਬ ਦੀ ਸਾਬਕਾ ਏ.ਆਈ.ਸੀ.ਸੀ. ਇੰਚਾਰਜ ਹੈ। ਉਹ ਡਲਹੌਜ਼ੀ ਤੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਸੀ।[ਹਵਾਲਾ ਲੋੜੀਂਦਾ]

ਆਸ਼ਾ ਕੁਮਾਰੀ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ
ਦਫ਼ਤਰ ਵਿੱਚ
2012–2022
ਤੋਂ ਬਾਅਦਦਵਿੰਦਰ ਸਿੰਘ
ਹਲਕਾਡਲਹੌਜ਼ੀ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਜੀਵਨ ਸਾਥੀਬ੍ਰਿਜੇਂਦਰ ਸਿੰਘ[ਹਵਾਲਾ ਲੋੜੀਂਦਾ]
ਅਲਮਾ ਮਾਤਰਬਰਕਤੁੱਲਾ ਯੂਨੀਵਰਸਿਟੀ

ਉਹ 2003 ਤੋਂ 2005 ਤੱਕ ਸੂਬੇ ਦੀ ਸਿੱਖਿਆ ਮੰਤਰੀ ਰਹੀ।

ਨਿੱਜੀ ਜੀਵਨ

ਸੋਧੋ

ਉਸ ਦਾ ਵਿਆਹ ਚੰਬਾ ਦੇ ਰਾਜਾ ਲਕਸ਼ਮਣ ਸਿੰਘ ਦੇ ਪੁੱਤਰ ਬ੍ਰਿਜੇਂਦਰ ਸਿੰਘ ਨਾਲ ਹੋਇਆ।[ਹਵਾਲਾ ਲੋੜੀਂਦਾ]

ਵਿਵਾਦ

ਸੋਧੋ

29 ਦਸੰਬਰ 2017 ਨੂੰ, ਕੁਮਾਰੀ ਨੇ ਇੱਕ ਬਹਿਸ ਦੌਰਾਨ ਇੱਕ ਮਹਿਲਾ ਕਾਂਸਟੇਬਲ ਨੂੰ ਥੱਪੜ ਮਾਰਨ ਤੋਂ ਬਾਅਦ ਵਿਵਾਦ ਪੈਦਾ ਕਰ ਦਿੱਤਾ, ਜਿਸ ਤੋਂ ਬਾਅਦ ਕਾਂਸਟੇਬਲ ਨੇ ਉਸ ਨੂੰ ਥੱਪੜ ਮਾਰ ਦਿੱਤਾ।[1] ਬਾਅਦ ਵਿੱਚ ਉਸਨੇ ਆਪਣੇ ਕੀਤੇ ਲਈ ਮੁਆਫੀ ਮੰਗੀ।[1]

ਹਵਾਲੇ

ਸੋਧੋ
  1. 1.0 1.1 "Asha Kumari: Congress MLA slaps cop, gets one back in return". The Times of India (in ਅੰਗਰੇਜ਼ੀ). 2017-12-30. Retrieved 2019-08-22.

ਬਾਹਰੀ ਲਿੰਕ

ਸੋਧੋ