ਆਸ਼ਾ ਸਚਦੇਵ
ਆਸ਼ਾ ਸਚਦੇਵ 1970 ਦੇ ਦਹਾਕੇ ਦੀ ਇੱਕ ਬਾਲੀਵੁੱਡ ਅਭਿਨੇਤਰੀ ਹੈ।,[1][2] ਉਸ ਨੇ ਇੱਕ ਦੀ ਲੀਡ ਅਭਿਨੇਤਰੀ ਵਜੋਂ ਏਜੈਂਟ ਵਿਨੋਦ (1977) ਫਿਲਮ ਵਿੱਚ ਕੰਮ ਕੀਤਾ।[3] ਉਸ ਨੇ ਸਹਾਇਕ ਅਭਿਨੇਤਰੀ ਲਈ ਫਿਲਮ ਪ੍ਰੀਤਮਾਂ 1978 ਲਈ ਫਿਲਮਫੇਅਰ ਐਵਾਰਡ ਜਿੱਤਿਆ।[ਹਵਾਲਾ ਲੋੜੀਂਦਾ]
ਆਸ਼ਾ ਸਚਦੇਵ | |
---|---|
ਪੇਸ਼ਾ | Actor |
ਸਰਗਰਮੀ ਦੇ ਸਾਲ | 1972–present |
ਫਿਲਮੋਗ੍ਰਾਫੀ
ਸੋਧੋ- ਬਿੰਦੀਆਂ ਔਰ ਬੰਦੂਕ (1972)
- ਡਬਲ ਸਲੀਬ (1972)
- ਹਿਫਾਜ਼ਤ (1973)
- ਲਫੰਗੇ (1974)
- ਮਹਿਬੂਬਾ (1976)
- ਮਾਮਾ ਭਾਣਜਾ (1977)
- ਏਜੰਟ ਵਿਨੋਦ (1977)
- ਪ੍ਰੀਤਮਾ (1978)
- ਖੂਨ ਕਾ ਬਦਲਾ ਖੂਨ (1978)
- ਬਰਨਿੰਗ ਟ੍ਰੇਨ (1980)
- ਜਵਾਲਾ ਡਾਕੂ (1981)
- ਨਾਖੁਦਾ (1981_
- ਸੱਤੇ ਪੇ ਸੱਤਾ (1982)
- ਏਕ ਨਈ ਪਹੇਲੀ (1984)
- ਪੜੋਸੀ ਕੀ ਬੀਵੀ (1988)
- ਏਸ਼ਵਰ (1989)
- ਬਾਗ਼ੀ(1990)
- ਅਗਨੀਪਥ (1990)
- ਚੰਦਰ ਮੁਖੀ (1993)
- ਕਰਤਵਿਆ (1995)
- ਓਰੁ ਅਭੀਭਾਸ਼ਾਕਾਂਟੇ ਕੇਸ ਡਾਇਰੀ (1995)
- ਫ਼ਿਜ਼ਾ (2000)
ਹਵਾਲੇ
ਸੋਧੋ- ↑ Jha, Subhash K.; Bachchan, Amitabh (2005-11-01). The essential guide to Bollywood. Roli Books Private Limited. pp. 1999–. ISBN 978-81-7436-378-7. Retrieved 31 May 2011.
- ↑ "Shake a leg with the golden era queens". DNA (newspaper). Jun 21, 2010. Retrieved April 23, 2013.
- ↑ "Shriman Bond". Mint. Jan 19, 2008. Retrieved Apr 23, 2013.