ਆਸ਼ੀਮਾ ਭੱਲਾ
ਆਸ਼ੀਮਾ ਭੱਲਾ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਆਸਾਮੀ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਭੱਲਾ ਨੇ ਇਸਦੇ ਕੈਰੀਅਰ ਦੀ ਸ਼ੁਰੂਆਤ ਪਿਆਰ ਜਿੰਦਗੀ ਹੈ ਫ਼ਿਲਮ ਤੋਂ ਮੋਨਿਸ਼ ਬਹਿਲ ਅਤੇ ਰਾਜੇਸ਼ ਖੰਨਾ ਦੇ ਨਾਲ ਕੀਤੀ।
ਆਸ਼ੀਮਾ ਭੱਲਾ | |
---|---|
ਜਨਮ | ਅਸਮ, ਭਾਰਤ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2001–2010 |
ਇਸਨੇ ਟੈਲੀਵਿਜ਼ਨ ' ਤੇ, ਸਟਾਰ ਪਲੱਸ[1] ਉੱਪਰ ਆਉਣ ਵਾਲੇ ਨਾਟਕ ਮੇਰੀ ਆਵਾਜ਼ ਕੋ ਮਿਲ ਗਯੀ ਰੋਸ਼ਨੀ ਵਿੱਚ ਮੁੱਖ ਕਿਰਦਾਰ ਨਿਭਾ ਕੇ ਆਪਣੀ ਪਛਾਣ ਬਣਾਈ। ਇਸ ਦੇ ਇਲਾਵਾ, ਇਸਨੇ ਏਕ ਖਿਲਾੜੀ ਏਕ ਹਸੀਨਾ ਸ਼ੋਅ ਵਿੱਚ ਵੀ ਕੰਮ ਕੀਤਾ।
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭੂਮਿਕਾ | ਭਾਸ਼ਾ |
2001 | ਪਿਆਰ ਜ਼ਿੰਦਗੀ ਹੈ |
ਪ੍ਰਿਆ | |
ਡੈਡੀ | ਪ੍ਰਿਆ |
ਤੇਲਗੂ | |
2002 | ਨਾ ਤੁਮ ਜਾਨੋ ਨਾ ਹਮ | ਤਾਨਿਆ |
ਹਿੰਦੀ |
ਹਥਿਆਰ |
ਡਾਂਸਰ |
ਹਿੰਦੀ | |
ਰਾਮਨਾ | ਦੇਵਕੀ |
ਤਾਮਿਲ | |
2003 | ਅਲਾਉਦੀਨ | ਪ੍ਰੀਤੀ |
ਤਾਮਿਲ |
ਜ਼ਿੰਦਾ ਦਿਲ | ਹਿੰਦੀ | ||
2004 | ਚੇਪਾਵੇ ਚਿਰੁਗਲੀ |
ਨਿਰਮਲਾ |
ਤੇਲਗੂ |
ਜਯੇਸਥਾ |
ਕੰਚਨਾ |
ਕੰਨੜ | |
2005 | ਮਾਂ -ਵੇਅਰ ਆਰ ਯੂ | ਸ਼ਾਲਿਨੀ | ਹਿੰਦੀ |
ਨਾਇਡੂ ਐਲਐਲਬੀ | ਤੇਲਗੂ | ||
2006 | ਸੁਦੇਸੀ |
ਤਾਮਿਲ | |
2010 | ਥੰਬੀ ਅਰਜੁਨ | ਰਾਧਿਕਾ | ਤਾਮਿਲ |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Ashima Bhalla opposite Karan V Grover in Punar Vivah 2? - Times Of India". Articles.timesofindia.indiatimes.com. 2013-04-30. Archived from the original on 2013-05-05. Retrieved 2013-09-04.
{{cite web}}
: Unknown parameter|dead-url=
ignored (|url-status=
suggested) (help) Archived 2013-05-05 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2013-05-05. Retrieved 2017-05-27.{{cite web}}
: Unknown parameter|dead-url=
ignored (|url-status=
suggested) (help) Archived 2013-05-05 at the Wayback Machine.