ਆਸੀ
ਪੰਜਾਬੀ ਕਵੀ
ਆਸੀ ਪ੍ਰਤਿਭਾਸ਼ਾਲੀ ਸ਼ਾਇਰ ਸੀ ਜੋ ਆਪਣੀ ਸਰੀਰਕ ਅਪੰਗਤਾ ਨੂੰ ਕਾਵਿਕ ਉਡਾਣ ਨਾਲ ਭਰਦਾ ਸੀ। ਉਸ ਦੀ ਕਵਿਤਾ ਵਿੱਚ ਅਤਿ ਨੇੜੇ ਦੇ ਰਿਸ਼ਤਿਆਂ ਦੇ ਮਨੋਵਿਗਿਆਨ ਨੂੰ ਸਰੀਰ ਦੀ ਭਾਸ਼ਾ ਸਮੇਤ ਪਕੜਿਆ ਹੋਇਆ ਹੈ।
ਜੀਵਨ
ਸੋਧੋਆਸੀ ਦਾ ਜਨਮ 25 ਅਪ੍ਰੈਲ 1965 ਨੂੰ ਮਾਤਾ ਸਤਨਾਮ ਕੌਰ, ਪਿਤਾ ਗੁਰਜੀਤ ਸਿੰਘ ਦੇ ਘਰ ਪਿੰਡ ਖਾਲੜਾ ਵਿੱਚ ਹੋਇਆ।
ਕਾਵਿ ਪੁਸਤਕਾਂ
ਸੋਧੋ- ਪੁੱਠਾ ਘੁਕਦਾ ਚਰਖਾ (1989)
- ਉਖੜੀ ਆਜ਼ਾਨ ਦੀ ਭੂਮਿਕਾ(1993)
- ਸਹਿਜੇ ਸਹਿਜੇ ਕਹਿ(1997)
- ਮੈਂ ਉਡਾਨ ’ਚ ਹਾਂ(1999)
- ਨਿਰਦੇਸ਼ਕ (2002)