ਸ਼ਾਇਰ ਅਜਿਹੇ ਕਵੀ ਨੂੰ ਕਿਹਾ ਜਾਂਦਾ ਹੈ ਜੋ ਸ਼ਿਅਰ ਲਿਖਦਾ ਹੋਵੇ। ਸ਼ਾਇਰ ਆਮ ਤੌਰ ਤੇ ਉਰਦੂ ਫ਼ਾਰਸੀ ਵਿੱਚ ਲਿਖਦੇ ਹਨ। ਪਰ ਉਰਦੂ ਫ਼ਾਰਸੀ ਵਿੱਚ ਲਿਖਣ ਦੀ ਕੋਈ ਬੰਦਿਸ਼ ਨਹੀਂ, ਹਿੰਦੀ ਵਿੱਚ ਵੀ ਲਿੱਖ ਸਕਦੇ ਹਨ।

ਇਤਿਹਾਸਸੋਧੋ

ਅਮੀਰ ਖੁਸਰੋ (1253-1325) ਨੂੰ ਦੁਨੀਆ ਦੇ ਸਭ ਤੋਂ ਪਹਿਲੇ ਸ਼ਾਇਰ ਮੰਨਿਆ ਜਾਂਦਾ ਹੈ; ਉਸਨੇ ਫ਼ਾਰਸੀ ਵਿੱਚ ਲਿਖਿਆ ਸੀ। ਮਿਰਜ਼ਾ ਗ਼ਾਲਿਬ ਨੂੰ ਉਰਦੂ ਸ਼ਾਇਰੀ ਦਾ ਉਸਤਾਦ ਮੰਨਿਆ ਜਾਂਦਾ ਹੈ। ਉਹ ਦਿੱਲੀ ਵਿੱਚ ਰਹਿੰਦਾ ਸੀ[1] ਅਤੇ 1869 ਵਿੱਚ ਉਸਦੀ ਮੌਤ ਹੋਈ।

ਹਵਾਲੇਸੋਧੋ

  1. "Govt wakes up to Ghalib haveli", Times of India, 30 August 2006