ਇਓਨੀਓ ਸਮੁੰਦਰ (ਯੂਨਾਨੀ: Lua error in package.lua at line 80: module 'Module:Lang/data/iana scripts' not found., ਯੂਨਾਨੀ ਉਚਾਰਨ: [iˈonio ˈpelaɣos], Lua error in package.lua at line 80: module 'Module:Lang/data/iana scripts' not found., ਇਤਾਲਵੀ ਉਚਾਰਨ: [maɾ ˈjɔːnio], ਫਰਮਾ:Lang-al), ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਏਡਰਿਆਟਿਕ ਸਮੁੰਦਰ ਦੇ ਦੱਖਣ ਵੱਲ ਪੈਂਦੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਦੱਖਣੀ ਇਟਲੀ (ਕਾਲਾਬਰੀਆ ਅਤੇ ਸਿਸੀਲੀ ਸਮੇਤ) ਅਤੇ ਸਾਲੇਂਤੋ ਪਰਾਇਦੀਪ, ਉੱਤਰ ਵੱਲ ਦੱਖਣੀ ਅਲਬਾਨੀਆ ਅਤੇ ਯੂਨਾਨ ਦੇ ਪੱਛਮੀ ਤਟ ਨਾਲ਼ ਲੱਗਦੀਆਂ ਹਨ।

ਇਓਨੀਓ ਸਮੁੰਦਰ
ਸਥਿਤੀਯੂਰਪ
ਮੂਲ ਨਾਮLua error in package.lua at line 80: module 'Module:Lang/data/iana scripts' not found.
Primary outflowsਭੂ-ਮੱਧ ਸਮੁੰਦਰ
Basin countriesਯੂਨਾਨ, ਇਟਲੀ, ਅਲਬਾਨੀਆ
Settlementsਇਗੂਮੇਨਿਤਸਾ, ਪਾਰਗਾ, ਪ੍ਰੇਵੇਜ਼ਾ, ਅਸਤਾਕੋਸ, ਪਾਤਰਾਸ, ਕਰਕੀਰਾ, ਲਫ਼ਕਾਦਾ, ਆਰਗੋਸਤੋਲੀ, ਜ਼ਕਿੰਤੋਸ, ਪਾਇਲੋਸ, ਕਲਮਾਤਾ, ਹਿਮਾਰੇ, ਸਰਾਂਦਾ, ਸਿਰਾਕੂਸੇ, ਕਤਾਨੀਆ, ਤਾਓਰਮੀਨ, ਮਸੀਨਾ, ਤਰਾਂਤੋ
ਇਓਨੀਓ ਸਮੁੰਦਰ ਦੀਆਂ ਹੱਦਾਂ
ਇਓਨੀਓ ਸਮੁੰਦਰ ਦਾ ਕੈਫ਼ਾਲੋਨੀਆ ਟਾਪੂ, ਯੂਨਾਨ ਤੋਂ ਨਜ਼ਾਰਾ
ਕੋਰਫ਼ੂ ਟਾਪੂ, ਯੂਨਾਨ ਤੋਂ ਵਿਖਾਈ ਦਿੰਦਾ ਇਓਨੀਓ ਸਮੁੰਦਰ ਅਤੇ ਪਿਛੋਕੜ ਵਿੱਚ ਸਰਾਂਦਾ, ਅਲਬਾਨੀਆ

ਹਵਾਲੇ

ਸੋਧੋ