ਡਿਜੀਟਲ ਭੌਤਿਕ ਵਿਗਿਆਨ
ਭੌਤਿਕ ਵਿਗਿਆਨ ਅਤੇ ਬ੍ਰਹਿਮੰਡ ਵਿਗਿਆਨ ਅੰਦਰ, ਡਿਜੀਟਲ ਭੌਤਿਕ ਵਿਗਿਆਨ (ਜਿਸਨੂੰ ਡਿਜੀਟਲ ਔਂਟੌਲੌਜੀ ਜਾਂ ਡਿਜੀਟਲ ਫਿਲਾਸਫੀ ਵੀ ਕਿਹਾ ਜਾਂਦਾ ਹੈ) ਸਿਧਾਂਤਿਕ ਪਹਿਲੂਆਂ ਦੇ ਸਮੂਹ ਇੱਕ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਇਸ ਅਧਾਰ ਤੇ ਅਧਾਰਿਤ ਹੁੰਦਾ ਹੈ ਕਿ ਬ੍ਰਹਿਮੰਡ, ਪ੍ਰਮੁੱਖ ਤੌਰ 'ਤੇ, ਜਾਣਕਾਰੀ (ਇਨਫ੍ਰਮੇਸ਼ਨ) ਦੁਆਰਾ ਦਰਸਾਉਣਯੋਗ ਹੈ, ਅਤੇ ਇਸਲਈ ਹਿਸਾਬ ਲਗਾਉਣਯੋਗ (ਕੰਪਿਊਟੇਬਲ) ਹੈ। ਇਸ ਤਰ੍ਹਾਂ, ਇਸ ਥਿਊਰੀ ਮੁਤਾਬਿਕ, ਬ੍ਰਹਿਮੰਡ ਨੂੰ ਜਾਂ ਤਾਂ ਕਿਸੇ ਨਿਰਧਾਰਤਮਿਕ ਕੰਪਿਊਟਰ ਪ੍ਰੋਗ੍ਰਾਮ ਦਾ ਨਤੀਜਾ ਸਮਝਿਆ ਜਾ ਸਕਦਾ ਹੈ, ਜੋ ਇੱਕ ਵਿਸ਼ਾਲ ਹਿਸਾਬ ਲਗਾਉਣ ਵਾਲੀ ਮਸ਼ੀਨ ਹੋਵੇ, ਜਾਂ ਗਣਿਤਿਕ ਤੌਰ 'ਤੇ ਕਿਸੇ ਅਜਿਹੀ ਮਸ਼ੀਨ ਪ੍ਰਤਿ ਆਇਸੋਮਰਫਿਕ ਸਮਝਿਆ ਜਾ ਸਕਦਾ ਹੈ।
ਡਿਜੀਟਲ ਭੌਤਿਕ ਵਿਗਿਆਨ ਹੇਠਾਂ ਲਿਖੀਆਂ ਪਰਿਕਲਪਨਾਵਾਂ ਵਿੱਚੋਂ ਇੱਕ ਜਾਂ ਜਿਆਦਾ ਉੱਤੇ ਅਧਾਰਿਤ ਹੈ; ਜੋ ਤਾਕਤ ਦੇ ਵਧਦੇ ਕ੍ਰਮ ਵਿੱਚ ਸੂਚੀਬੱਧ ਕੀਤੀਆਂ ਗਈਆਂ ਹਨ।
ਭੌਤਿਕੀ ਸੰਸਾਰ:
- ਲਾਜ਼ਮੀ ਤੌਰ 'ਤੇ ਸੂਚਨਾਤਮਿਕ ਹੁੰਦਾ ਹੈ
- ਲਾਜ਼ਮੀ ਤੌਰ 'ਤੇ ਗਿਣਨਯੋਗ ਹੁੰਦਾ ਹੈ
- ਡਿਜੀਟਲ ਤੌਰ 'ਤੇ ਦਰਸਾਇਆ ਜਾ ਸਕਦਾ ਹੈ
- ਸਾਰ ਤੱਤ ਦੇ ਰੂਪ ਵਿੱਚ ਡਿਜੀਟਲ ਹੁੰਦਾ ਹੈ
- ਆਪਣੇ ਆਪ ਵਿੱਚ ਇੱਕ ਕੰਪਿਊਟਰ ਹੁੰਦਾ ਹੈ\
- ਕਿਸੇ ਬਣਾਵਟੀ ਵਾਸਤਵਿਕਤਾ ਅਭਿਆਸ ਦਾ ਨਤੀਜਾ ਹੁੰਦਾ ਹੈ
ਇਤਿਹਾਸ
ਸੋਧੋਸੰਖੇਪ ਸਾਰਾਂਸ਼
ਸੋਧੋਵੇਜ਼ਸਾਕਰ ਦੇ ur-ਬਦਲ
ਸੋਧੋਪੈਨਕੰਪਿਊਟੇਸ਼ਲਿਜ਼ਮ ਜਾਂ ਕੰਪਿਊਟੇਸ਼ਨਲ ਬ੍ਰਹਿਮੰਡ ਥਿਊਰੀ
ਸੋਧੋਵੀਲਰ ਦਾ ਇੱਟ ਫ੍ਰੌਮ ਬਿੱਟ
ਸੋਧੋਇਹ section ਰੱਖਦਾ ਹੈ ਬਹੁਤ ਜਿਆਦਾ ਜਾਂ ਬਹੁਤ ਲੰਬੇ ਕਥਨ ਕਿਸੇ ਐਨਸਾਈਕਲੋਪੀਡੀਆ ਇਕਾਈ ਲਈ. (January 2016) |
ਜੇਨਸ ਅਤੇ ਵੇਜ਼ਸ਼ਾਕਰ ਤੋਂ ਮਗਰੋਂ, ਭੌਤਿਕ ਵਿਗਿਆਨੀ ਜੌਹਨ ਆਰਚੀਬਾਲਡ ਵੀਲਰ ਨੇ ਇਹ ਕੁੱਝ ਲਿਖਿਆ:
… ਇਹ ਕਲਪਨਾ ਕਰਨਾ ਗੈਰ-ਕਾਰਣਾਤਮਿਕ ਨਹੀਂ ਹੈ ਕਿ ਭੌਤਿਕ ਵਿਗਿਆਨ ਦੇ ਮੁੱਢ ਵਿੱਚ ਜਾਣਕਾਰੀ ਰੱਖੀ ਹੁੰਦੀ ਹੈ, ਜਿਵੇਂ ਇਹ ਕਿਸੇ ਕੰਪਿਊਟਰ ਦੇ ਮੂਲ ਉੱਤੇ ਹੁੰਦੀ ਹੈ। (ਜੌਹਨ ਆਰਚੀਬਾਲਡ ਵੀਲਰ)[1])
ਡਿਜੀਟਲ ਬਨਾਮ ਸੂਚਨਾ ਭੌਤਿਕ ਵਿਗਿਆਨ
ਸੋਧੋਕੰਪਿਉਟੇਸ਼ਨਲ ਬੁਨਿਆਦਾਂ
ਸੋਧੋਟਿਊਰਿੰਗ ਮਸ਼ੀਨਾਂ
ਸੋਧੋਚਰਚ-ਟਿਊਰਿੰਗ (ਡਿਊਟਸ਼) ਥੀਸਿਸ
ਸੋਧੋਪ੍ਰਯੋਗਿਕ ਪੁਸ਼ਟੀ
ਸੋਧੋਅਲੋਚਨਾ
ਸੋਧੋਭੌਤਿਕੀ ਸਮਰੂਪਤਾਵਾਂ ਨਿਰੰਤਰ ਹਨ
ਸੋਧੋਸਥਾਨਿਕਤਾ
ਸੋਧੋਇਹ ਵੀ ਦੇਖੋ
ਸੋਧੋSee also
ਸੋਧੋਹਵਾਲੇ
ਸੋਧੋ- ↑ Wheeler, John Archibald; Ford, Kenneth (1998). Geons, Black Holes, and Quantum Foam: A Life in Physics. New York: W.W. Norton & Co. ISBN 0-393-04642-7.
- ↑ Wheeler, John A. (1990). "Information, physics, quantum: The search for links". In Zurek, Wojciech Hubert. Complexity, Entropy, and the Physics of Information. Redwood City, California: Addison-Wesley. ISBN 9780201515091. OCLC 21482771
ਹੋਰ ਅੱਗੇ ਪੜ੍ਹਾਈ
ਸੋਧੋ- Paul Davies, 1992. The Mind of God: The Scientific Basis for a Rational World. New York: Simon & Schuster.
- David Deutsch, 1997. The Fabric of Reality. New York: Allan Lane.
- Michael Eldred, 2009, The Digital Cast of Being: Metaphysics, Mathematics, Cartesianism, Cybernetics, Capitalism, Communication ontos, Frankfurt 2009, 137 pp. ISBN 978-3-86838-045-3
- Edward Fredkin, 1990. "Digital Mechanics," Physica D: 254-70.
- Seth Lloyd, Ultimate physical limits to computation Archived 2008-08-07 at the Wayback Machine., Nature, volume 406, pages 1047–1054
- Mariusz Stanowski, 2014. De Broglie Waves and a Complexity Definition, Infinite Energy, Vol 20, 116 pages 41–45. [1]
- Carl Friedrich von Weizsäcker, 1980. The Unity of Nature. New York: Farrar Straus & Giroux.
- John Archibald Wheeler, 1990. "Information, physics, quantum: The search for links" in W. Zurek (ed.) Complexity, Entropy, and the Physics of Information. Addison-Wesley.
- John Archibald Wheeler and Kenneth Ford, 1998. Geons, black holes and quantum foam: A life in physics. W. W. Norton. ISBN 0-393-04642-7.
- Robert Wright, 1989. Three Scientists and Their Gods: Looking for Meaning in an Age of Information. HarperCollins. ISBN 0-06-097257-2. This book discusses Edward Fredkin's work.
- Hector Zenil (ed.), 2012. A Computable Universe: Understanding and Exploring Nature As Computation with a Foreword by Sir Roger Penrose. Singapore: World Scientific Publishing Company.
- Konrad Zuse, 1970. Calculating Space[permanent dead link]. The English translation of his Rechnender Raum.
ਬਾਹਰੀ ਲਿੰਕ
ਸੋਧੋ- Discrete Physics; Mountain Math Software. Archived 2021-02-25 at the Wayback Machine.
- Luciano Floridi, "Against Digital Ontology" Archived 2009-12-22 at the Wayback Machine., Synthese, 2009, 168.1, (2009), 151–178.
- Edward Fredkin:
- Digital Philosophy Archived 2017-07-29 at the Wayback Machine.
- Introduction to Digital Philosophy Archived 2013-08-29 at the Wayback Machine.
- Gontigno, Paulo, "Hypercomputation and the Physical Church–Turing thesis[permanent dead link]"
- Juergen Schmidhuber:
- Konrad Zuse, PDF scan Archived 2020-06-18 at the Wayback Machine. of Zuse's paper.
- Konrad Zuse, Re-edition of Zuse's paper in modern LaTeX.
- The Oxford Advanced Seminar on Informatic Structures Archived 2005-01-23 at the Wayback Machine.
- Wired: God is the Machine
- Gualtiero Piccinini. Computation in Physical Systems Discusses the metaphysical foundations of digital physics in section 3.4.