ਇਨਾਇਤ ਹੁਸੈਨ ਭੱਟੀ
ਇਨਾਇਤ ਹੁਸੈਨ ਭੱਟੀ (1928–1999) ਪਾਕਿਸਤਾਨੀ ਗਾਇਕ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸਕਰਿਪਟ ਲੇਖਕ, ਸੋਸ਼ਲ ਵਰਕਰ, ਕਾਲਮਨਵੀਸ, ਧਾਰਮਿਕ ਵਿਦਵਾਨ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਚਾਰਕ ਸੀ।
ਇਨਾਇਤ ਹੁਸੈਨ ਭੱਟੀ | |
---|---|
ਜਾਣਕਾਰੀ | |
ਜਨਮ | 12 ਜਨਵਰੀ 1928 |
ਮੂਲ | ਗੁਜਰਾਤ, ਪੰਜਾਬ, ਬਰਤਾਨਵੀ ਭਾਰਤ |
ਮੌਤ | 31 ਮਈ 1999 ਗੁਜਰਾਤ, ਪੰਜਾਬ, ਪਾਕਿਸਤਾਨ | (ਉਮਰ 71)
ਵੰਨਗੀ(ਆਂ) | ਲੋਕ ਸੰਗੀਤ, ਪਾਕਿਸਤਾਨੀ ਸੰਗੀਤ |
ਕਿੱਤਾ | ਗਾਇਕ, ਫਿਲਮ ਅਦਾਕਾਰ, ਫਿਲਮ ਨਿਰਮਾਤਾ |
ਸਾਲ ਸਰਗਰਮ | 1949–1997 |