ਇਬਨ ਰੁਸ਼ਦ

(ਇਬਨ ਰਸ਼ਦ ਤੋਂ ਮੋੜਿਆ ਗਿਆ)

ਇਬਨ ਰੁਸ਼ਦ (Lua error in package.lua at line 80: module 'Module:Lang/data/iana scripts' not found.; ਅਪਰੈਲ 14, 1126 – ਦਸੰਬਰ 10, 1198) ਇੱਕ ਆਂਦਾਲੂਸੀਆਈ ਦਾਰਸ਼ਨਿਕ ਸੀ ਜਿਸਦੀ ਕਈ ਵਿਸ਼ਿਆਂ ਉੱਤੇ ਮੁਹਾਰਤ ਸੀ ਜਿਵੇਂ ਕਿ ਫ਼ਲਸਫ਼ਾ, ਹਿਸਾਬ, ਚਿਕਿਤਸਾ, ਭੌਤਿਕ ਵਿਗਿਆਨ, ਤਾਰਾ ਵਿਗਿਆਨ ਆਦਿ।

ਇਬਨ ਰੁਸ਼ਦ
(Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.)
ਕੋਰਦੋਬਾ, ਆਂਦਾਲੂਸੀਆ, ਸਪੇਨ ਵਿਖੇ ਇਬਨ ਰੁਸ਼ਦ ਦਾ ਬੁੱਤ
ਜਨਮ(1126-04-14)ਅਪ੍ਰੈਲ 14, 1126
ਮੌਤਦਸੰਬਰ 10, 1198(1198-12-10) (ਉਮਰ 72)
ਕਾਲਮੱਧਕਾਲੀ ਫ਼ਲਸਫ਼ਾ (ਇਸਲਾਮੀ ਸੁਨਹਿਰੀ ਕਾਲ)
ਖੇਤਰਇਸਲਾਮੀ ਫ਼ਲਸਫ਼ਾ
ਸਕੂਲਰੁਸ਼ਦਵਾਦ
ਮੁੱਖ ਰੁਚੀਆਂ
ਇਸਲਾਮੀ ਧਰਮ ਸ਼ਾਸਤਰ, ਫ਼ਲਸਫ਼ਾ, ਹਿਸਾਬ, ਚਿਕਿਤਸਾ, ਭੌਤਿਕ ਵਿਗਿਆਨ, ਤਾਰਾ ਵਿਗਿਆਨ
ਮੁੱਖ ਵਿਚਾਰ
Reconciliation of Aristotelianism with Islam
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਇਸ ਦਾ ਈਸਾਈਆਂ ਉੱਤੇ ਖਾਸਾ ਪ੍ਰਭਾਵ ਪਿਆ ਅਤੇ ਇਸਨੂੰ ਪੱਛਮੀ ਯੂਰਪ ਵਿੱਚ ਨਿਰਪੱਖ ਵਿਚਾਰਾਂ ਦਾ ਪਿਤਾਮਾ ਮੰਨਿਆ ਜਾਂਦਾ ਹੈ।[6][7][8]

ਹਵਾਲੇ

ਸੋਧੋ
  1. Liz Sonneborn: Averroes (Ibn Rushd):He is an Arab, Muslim scholar, philosopher, and physician of the twelfth century, The Rosen Publishing Group, 2005 (ISBN 1404205144, ISBN 978-1-4042-0514-7) p.31 [1]
  2. (Leaman 2002, p. 27)
  3. (Fakhry 2001, p. 1)
  4. "H-Net Reviews". H-net.org. Retrieved 2012-10-13.
  5. "Spinoza on Philosophy and Religion: The Averroistic Sources" (PDF). Archived from the original (PDF) on 2013-12-03. Retrieved 2015-09-14. {{cite web}}: Unknown parameter |dead-url= ignored (|url-status= suggested) (help)
  6. "Averroës (Ibn Rushd) > By Individual Philosopher > Philosophy". Philosophybasics.com. Retrieved 2012-10-13.
  7. "John Carter Brown Library Exhibitions – Islamic encounters". Retrieved 30 October 2012.
  8. "Ahmed, K. S. "Arabic Medicine: Contributions and Influence". The Proceedings of the 17th Annual History of Medicine Days, March 7th and 8th, 2008 Health Sciences Centre, Calgary, AB" (PDF). Archived from the original (PDF) on 6 ਜੂਨ 2013. Retrieved 30 October 2012.