ਇਬਨ ਰੁਸ਼ਦ
ਇਬਨ ਰੁਸ਼ਦ (Arabic: ابن رشد; ਅਪਰੈਲ 14, 1126 – ਦਸੰਬਰ 10, 1198) ਇੱਕ ਆਂਦਾਲੂਸੀਆਈ ਦਾਰਸ਼ਨਿਕ ਸੀ ਜਿਸਦੀ ਕਈ ਵਿਸ਼ਿਆਂ ਉੱਤੇ ਮੁਹਾਰਤ ਸੀ ਜਿਵੇਂ ਕਿ ਫ਼ਲਸਫ਼ਾ, ਹਿਸਾਬ, ਚਿਕਿਤਸਾ, ਭੌਤਿਕ ਵਿਗਿਆਨ, ਤਾਰਾ ਵਿਗਿਆਨ ਆਦਿ।
ਇਬਨ ਰੁਸ਼ਦ (Ibn Rušd ابن رشد) | |
---|---|
ਜਨਮ | |
ਮੌਤ | ਦਸੰਬਰ 10, 1198 | (ਉਮਰ 72)
ਕਾਲ | ਮੱਧਕਾਲੀ ਫ਼ਲਸਫ਼ਾ (ਇਸਲਾਮੀ ਸੁਨਹਿਰੀ ਕਾਲ) |
ਖੇਤਰ | ਇਸਲਾਮੀ ਫ਼ਲਸਫ਼ਾ |
ਸਕੂਲ | ਰੁਸ਼ਦਵਾਦ |
ਮੁੱਖ ਰੁਚੀਆਂ | ਇਸਲਾਮੀ ਧਰਮ ਸ਼ਾਸਤਰ, ਫ਼ਲਸਫ਼ਾ, ਹਿਸਾਬ, ਚਿਕਿਤਸਾ, ਭੌਤਿਕ ਵਿਗਿਆਨ, ਤਾਰਾ ਵਿਗਿਆਨ |
ਮੁੱਖ ਵਿਚਾਰ | Reconciliation of Aristotelianism with Islam |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਇਸ ਦਾ ਈਸਾਈਆਂ ਉੱਤੇ ਖਾਸਾ ਪ੍ਰਭਾਵ ਪਿਆ ਅਤੇ ਇਸਨੂੰ ਪੱਛਮੀ ਯੂਰਪ ਵਿੱਚ ਨਿਰਪੱਖ ਵਿਚਾਰਾਂ ਦਾ ਪਿਤਾਮਾ ਮੰਨਿਆ ਜਾਂਦਾ ਹੈ।[6][7][8]
ਹਵਾਲੇ
ਸੋਧੋ- ↑ Liz Sonneborn: Averroes (Ibn Rushd):He is an Arab, Muslim scholar, philosopher, and physician of the twelfth century, The Rosen Publishing Group, 2005 (ISBN 1404205144, ISBN 978-1-4042-0514-7) p.31 [1]
- ↑ (Leaman 2002, p. 27)
- ↑ (Fakhry 2001, p. 1)
- ↑ "H-Net Reviews". H-net.org. Retrieved 2012-10-13.
- ↑ "Spinoza on Philosophy and Religion: The Averroistic Sources" (PDF). Archived from the original (PDF) on 2013-12-03. Retrieved 2015-09-14.
{{cite web}}
: Unknown parameter|dead-url=
ignored (|url-status=
suggested) (help) - ↑ "Averroës (Ibn Rushd) > By Individual Philosopher > Philosophy". Philosophybasics.com. Retrieved 2012-10-13.
- ↑ "John Carter Brown Library Exhibitions – Islamic encounters". Retrieved 30 October 2012.
- ↑ "Ahmed, K. S. "Arabic Medicine: Contributions and Influence". The Proceedings of the 17th Annual History of Medicine Days, March 7th and 8th, 2008 Health Sciences Centre, Calgary, AB" (PDF). Archived from the original (PDF) on 6 ਜੂਨ 2013. Retrieved 30 October 2012.