ਇਰਫ਼ਾਨ ਹਬੀਬ

(ਇਰਫਾਨ ਹਬੀਬ ਤੋਂ ਮੋੜਿਆ ਗਿਆ)

ਇਰਫਾਨ ਹਬੀਬ (Urdu: عرفان حبیب, ਗੁਜਰਾਤੀ: ઈરફાન હબીબ; ਜਨਮ 1931), ਪ੍ਰਾਚੀਨ ਅਤੇ ਮਧਕਾਲੀ ਭਾਰਤ ਦਾ ਮਾਰਕਸਵਾਦੀ ਇਤਹਾਸਕਾਰੀ ਨਾਲ ਸੰਬੰਧਿਤ ਭਾਰਤੀ ਇਤਹਾਸਕਾਰ ਹੈ। ਉਹ ਅਗਰੇਰੀਅਨ ਸਿਸਟਮ ਆਫ਼ ਮੁਗਲ ਇੰਡੀਆ, 1556-1707[1] ਦਾ ਲੇਖਕ ਹੈ।

ਇਰਫਾਨ ਹਬੀਬ
ਇਰਫਾਨ ਹਬੀਬ - ਅਲੀਗੜ੍ਹ ਵਿੱਚ ਆਪਣੇ ਘਰ ਚ
ਨਾਗਰਿਕਤਾਭਾਰਤ
ਅਲਮਾ ਮਾਤਰ
ਪੁਰਸਕਾਰ
ਵਿਗਿਆਨਕ ਕਰੀਅਰ
ਖੇਤਰਮਾਰਕਸਵਾਦੀ ਇਤਹਾਸਕਾਰੀ
ਡਾਕਟੋਰਲ ਸਲਾਹਕਾਰਸੀ ਸੀ ਡੇਵੀਜ਼

ਮੁੱਢਲਾ ਜੀਵਨ

ਸੋਧੋ

ਇਰਫਾਨ ਹਬੀਬ ਵਾਲਿਦ ਦਾ ਨਾਮ ਮੁਹੰਮਦ ਹਬੀਬ ਹੈ ਜੋ ਇੱਕ ਮਸ਼ਹੂਰ ਇਤਿਹਾਸਕਾਰ ਸੀ ਅਤੇ ਵਾਲਦਾ ਦਾ ਨਾਮ ਸੁਹੇਲਾ ਹਬੀਬ ਸੀ। ਉਸਦੇ ਦਾਦਾ ਮੁਹੰਮਦ ਨਸੀਮ ਇੱਕ ਦੌਲਤਮੰਦ ਬੈਰਿਸਟਰ ਅਤੇ ਕੌਮ ਪ੍ਰਸਤ ਸਨ। ਉਨ੍ਹਾਂ ਨੇ ਹੀ 1916 ਵਿੱਚ ਲਖਨਊ ਵਿੱਚ ਹੋਣ ਵਾਲੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਜਲਾਸ ਦਾ ਇੰਤਜਾਮ ਕਰਾਇਆ ਅਤੇ ਉਸ ਦਾ ਤਮਾਮ ਖ਼ਰਚ ਬਰਦਾਸ਼ਤ ਕੀਤਾ। ਉਸਦਾ ਨਾਨਾ ਅੱਬਾਸ ਤੱਈਅਬ ਜੀ ਮਹਾਤਮਾ ਗਾਂਧੀ ਦੇ ਸਾਥੀਉਂ ਵਿੱਚੋਂ ਸੀ ਅਤੇ ਬਰੋਦਾ ਹਾਈਕੋਰਟ ਦਾ ਚੀਫ਼ ਜਸਟਿਸ ਵੀ ਬਣਿਆ। ਇਰਫ਼ਾਨ ਹਬੀਬ ਦੀ ਬੀਵੀ ਸਾਇਰਾ ਹਬੀਬ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹੈ।

ਚੋਣਵੇਂ ਪ੍ਰਕਾਸ਼ਨ

ਸੋਧੋ
ਮੌਲਿਕ ਕਿਤਾਬਾਂ

ਹਵਾਲੇ

ਸੋਧੋ