ਇਰਾਨੀ ਇਨਕਲਾਬ (ਇਸਨੂੰ ਇਸਲਾਮੀ ਇਨਕਲਾਬ, ਇਰਾਨ ਦਾ ਰਾਸ਼ਟਰੀ ਇਨਕਲਾਬ ਅਤੇ 1979 ਇਨਕਲਾਬ[1][2] ਵੀ ਕਿਹਾ ਜਾਂਦਾ ਹੈ) ਇਰਾਨ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਰਾਹੀਂ ਮੁਹੰਮਦ ਰੇਜ਼ਾ ਪਹਲਵੀ ਦੀ ਹਕੂਮਤ ਨੂੰ ਖ਼ਤਮ ਕਰ ਕੇ ਇੱਕ ਨਵੇਂ ਇਸਲਾਮੀ ਗਣਰਾਜ ਦੀ ਸਥਾਪਨਾ ਕੀਤੀ ਗਈ। ਰੂਹੋਲਾਹ ਖ਼ੋਮੇਨੀ ਇਸ ਇਨਕਲਾਬ ਦਾ ਮੁਖੀ ਸੀ ਉਸਨੂੰ ਖੱਬੇਪੱਖੀ, ਇਸਲਾਮੀ ਸੰਗਠਨ ਅਤੇ ਈਰਾਨੀ ਵਿਦਿਆਰਥੀ ਅੰਦੋਲਨ ਦੀ ਮਦਦ ਹਾਸਿਲ ਸੀ।

ਇਰਾਨੀ ਇਨਕਲਾਬ
(ਰਾਸ਼ਟਰੀ ਇਨਕਲਾਬ,
1979 ਇਨਕਲਾਬ)
1979 Iranian Revolution.jpg
ਪ੍ਰਦਰਸ਼ਨਕਾਰੀ ਤਹਿਰਾਨ ਵਿੱਚ, 1979
ਤਾਰੀਖ ਜਨਵਰੀ 1978 - ਫ਼ਰਵਰੀ 1979
ਸਥਾਨ ਇਰਾਨ
ਕਾਰਨ
लक्ष्य ਪਹਲਵੀ ਖ਼ਾਨਦਾਨ ਦਾ ਤਖ਼ਤਾਪਲਟ
विधि
ਪਰਿਣਾਮ
ਸਿਵਲ ਟਕਰਾਉ ਦੀਆਂ ਧਿਰਾਂ
Iran Imperial State of Iran


ਪਿਛੋਕੜਸੋਧੋ

ਇਹ ਇਨਕਲਾਬ ਜਨਵਰੀ 1978 ਤੋਂ ਫ਼ਰਵਰੀ 1979 ਤੱਕ ਚੱਲਿਆ। ਇਸ ਦਾ ਕਾਰਨ ਸ਼ਾਹ ਦੀ ਹਕੂਮਤ ਪ੍ਰਤੀ ਬੇਚੈਨੀ, ਆਇਤਉੱਲਾ ਖ਼ੋਮੇਨੀ ਨੂੰ ਜਲਾਵਤਨ ਕਰਨਾ, ਸਮਾਜਿਕ ਬੇਇਨਸਾਫ਼ੀ ਅਤੇ ਇਰਾਨੀ ਇਨਕਲਾਬ ਦਾ ਪਿਛੋਕੜ ਤੇ ਕਾਰਨ ਸੀ। ਇਸ ਨਾਲ ਪਹਲਵੀ ਖ਼ਾਨਦਾਨ ਦੇ ਮੁਹੰਮਦ ਰੇਜ਼ਾ ਪਹਲਵੀ ਦਾ ਤਖ਼ਤਾਪਲਟ ਹੋਇਆ ਅਤੇ ਇਸਲਾਮੀ ਗਣਰਾਜ ਦੀ ਸਥਾਪਨਾ।

ਹਵਾਲੇਸੋਧੋ

  1. National Revolution, Iran Chamber.
  2. Islamic Revolution of Iran Archived 2009-10-28 at the Wayback Machine., MS Encarta. October 31, 2009.