ਇਲਾਹਾਬਾਦ ਯੂਨੀਵਰਸਿਟੀ
ਇਲਾਹਾਬਾਦ ਯੂਨੀਵਰਸਿਟੀ ਭਾਰਤ ਦੀ ਇੱਕ ਪ੍ਰਮੁੱਖ ਕੇਂਦਰੀ ਯੂਨੀਵਰਸਿਟੀ ਹੈ। ਇਹ ਆਧੁਨਿਕ ਭਾਰਤ ਦੀਆਂ ਸਭ ਤੋਂ ਪਹਿਲੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸਨੂੰ ਪੂਰਬ ਦੀ ਆਕਸਫੋਰਡ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੀ ਸਥਾਪਨਾ 1887 ਈ ਨੂੰ ਏਲਫਰੈਡ ਲਾਇਰ ਦੀ ਪ੍ਰੇਰਨਾ ਨਾਲ ਹੋਈ ਸੀ। ਇਸ ਯੂਨੀਵਰਸਿਟੀ ਦਾ ਨਕਸ਼ਾ ਪ੍ਰਸਿੱਧ ਅੰਗਰੇਜ਼ ਆਰਕੀਟੈਕਟ ਐਮਰਸਨ ਨੇ ਬਣਾਇਆ ਸੀ।
ਇਲਾਹਾਬਾਦ ਯੂਨੀਵਰਸਿਟੀ Allahabad University | |
---|---|
![]() | |
ਮਾਟੋ | Quot Rami Tot Arbores (ਜਿੰਨੀਆਂ ਜਿਆਦਾ ਸ਼ਾਖ਼ਾਵਾਂ, ਓਨੇ ਜਿਆਦਾ ਰੁੱਖ) |
ਸਥਾਪਨਾ | 1887 |
ਕਿਸਮ | ਪਬਲਿਕ |
ਚਾਂਸਲਰ | ਪ੍ਰੋਫ਼ੈਸਰ ਗੋਵਰਧਨ ਮਹਿਤਾ ਨੈਸ਼ਨਲ ਰਿਸਰਚ ਪ੍ਰੋਫੈਸਰ |
ਵਾਈਸ-ਚਾਂਸਲਰ | ਰਤਨ ਲਾਲ ਹਾਂਗਲੂ |
ਟਿਕਾਣਾ | ਇਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ |
ਕੈਂਪਸ | ਸ਼ਹਿਰੀ |
ਮਾਨਤਾਵਾਂ | ਯੂਜੀਸੀ |
ਵੈੱਬਸਾਈਟ | www.allduniv.ac.in |
UniversityofAllahbad logo.gif |