ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ ਭਾਵ ਡਰੈਗਨ ਦਾ ਸਟੇਡੀਅਮ ਗੁਇਮਰੇਸ, ਪੁਰਤਗਾਲ ਵਿੱਚ ਪੈਂਦਾ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਵਿਟੋਰੀਆ ਡੀ ਗੁਇਮਰੇਸ ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 30,165 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]
ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ | |
---|---|
ਟਿਕਾਣਾ | ਗੁਇਮਰੇਸ, ਪੁਰਤਗਾਲ |
ਉਸਾਰੀ ਮੁਕੰਮਲ | 1965 |
ਮੁਰੰਮਤ | 2003 |
ਮਾਲਕ | ਗੁਇਮਰੇਸ ਦੀ ਨਗਰਪਾਲਿਕਾ |
ਤਲ | ਘਾਹ |
ਸਮਰੱਥਾ | 30,165[1] |
ਕਿਰਾਏਦਾਰ | |
ਵਿਟੋਰੀਆ ਡੀ ਗੁਇਮਰੇਸ[2] |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ ਨਾਲ ਸਬੰਧਤ ਮੀਡੀਆ ਹੈ।