ਵਿਤੋਰੀਆ ਸਪੋਰਟਸ ਕਲੱਬ


ਵਿਟੋਰੀਆ ਡੀ ਗੁਇਮਰੇਸ, ਇੱਕ ਮਸ਼ਹੂਰ ਪੁਰਤਗਾਲੀ ਫੁੱਟਬਾਲ ਕਲੱਬ ਹੈ,[2] ਇਹ ਗੁਇਮਰੇਸ, ਪੁਰਤਗਾਲ ਵਿਖੇ ਸਥਿਤ ਹੈ। ਇਹ ਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ, ਗੁਇਮਰੇਸ ਅਧਾਰਤ ਕਲੱਬ ਹੈ,[3] ਜੋ ਪ੍ਰੀਮੀਅਰਾ ਲੀਗਾ ਵਿੱਚ ਖੇਡਦਾ ਹੈ।[1]

ਵਿਟੋਰੀਆ ਡੀ ਗੁਇਮਰੇਸ
Vitória Guimarães.png
ਪੂਰਾ ਨਾਂਵਿਟੋਰੀਆ ਸਪੋਰਟਸ ਕਲੱਬ
ਸਥਾਪਨਾ1922[1]
ਮੈਦਾਨਇਸ਼ਤਾਦਿਊ ਡਿ. ਅਲਫੋਨਸੋ ਹੈਨਰਿਕਸ
ਗੁਇਮਰੇਸ
(ਸਮਰੱਥਾ: 30,165)
ਪ੍ਰਧਾਨਯੂਲਿਉਸ ਮੇਨ੍ਦੇਸ
ਪ੍ਰਬੰਧਕਰੁਇ ਵਿਟੋਰੀਆ
ਲੀਗਪ੍ਰੀਮੀਅਰਾ ਲੀਗਾ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ