ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਮੁੰਬਈ ਸ਼ਹਿਰ ਦੇ ਉਤਰ-ਪਛਮ ਵਿੱਚ ਪਵਈ ਝੀਲ ਦੇ ਕੰਢੇ ਸਥਿਤ ਭਾਰਤ ਦੀ ਆਗੂ ਸਵਸ਼ਾਸੀ ਅਭਿਆਂਤਰਿਕੀ ਯੂਨੀਵਰਸਿਟੀ ਹੈ। ਇਹ ਭਾਰਤੀ ਤਕਨੀਕੀ ਸੰਸਥਾਨ ਲੜੀ ਦਾ ਦੂਜਾ ਸਭ ਤੋਂ ਵੱਡਾ[1] ਅਤੇ ਇਹ ਟੈਕਨਾਲੋਜੀ ਦੇ ਭਾਰਤੀ ਸੰਸਥਾਨਾਂ ਦੇ ਸਿਸਟਮ ਦੀ ਦੂਜੀ-ਸਭ ਤੋਂ ਪੁਰਾਣੀ ਸੰਸਥਾ ਹੈ।[2] ਇਹ ਮਹਾਰਾਸ਼ਟਰ ਰਾਜ ਦਾ ਸਭ ਤੋਂ ਵੱਡਾ ਕਾਲਜ ਹੈ।
भारतीय प्रौद्योगिकी संस्थान मुम्बई | |
ਤਸਵੀਰ:IIT Bombay Logo.svg | |
ਮਾਟੋ | ज्ञानं परमं ध्येयम् (jñānaṁ paramaṁ dhyeyam) (ਸੰਸਕ੍ਰਿਤ) |
---|---|
ਅੰਗ੍ਰੇਜ਼ੀ ਵਿੱਚ ਮਾਟੋ | ਗਿਆਨ ਪਰਮ ਉਦੇਸ਼ ਹੈ। |
ਕਿਸਮ | ਪਬਲਿਕ ਸੰਸਥਾ |
ਸਥਾਪਨਾ | 1958 |
ਵਿੱਦਿਅਕ ਅਮਲਾ | 450 |
ਅੰਡਰਗ੍ਰੈਜੂਏਟ]] | 3,000 |
ਪੋਸਟ ਗ੍ਰੈਜੂਏਟ]] | 3,100 |
ਟਿਕਾਣਾ | , , 19°08′01.09″N 72°54′55.29″E / 19.1336361°N 72.9153583°E |
ਕੈਂਪਸ | ਸ਼ਹਿਰੀ, ਉੱਤਰੀ ਮੱਧ ਮੁੰਬਈ ਵਿੱਚ 550 ਏਕੜ ਕੈਂਪਸ |
ਸੰਖੇਪ ਨਾਮ | IITB |
ਵੈੱਬਸਾਈਟ | www.iitb.ac.in |
ਹਵਾਲੇ
ਸੋਧੋ- ↑ "Ranked 36th in Engineering in US News & World Report's". IIT Bombay. Archived from the original on 8 ਅਕਤੂਬਰ 2012. Retrieved 3 October 2012.
{{cite web}}
: Unknown parameter|dead-url=
ignored (|url-status=
suggested) (help) - ↑ "Technology Incubation & Development of Entrepreneurs (TIDE) in the areas of Electronics and ICT" (PDF). Ministry of Communications and Information Technology, Government of India. Retrieved 3 October 2012.[permanent dead link]