ਇੰਡੀਅਨ ਓਸ਼ੇਨ (ਬੈਂਡ)

ਇੰਡੀਅਨ ਓਸ਼ੇਨ ਇੱਕ ਭਾਰਤੀ ਰੌਕ ਬੈਂਡ ਹੈ। ਇਹ 1990 ਵਿੱਚ ਦਿੱਲੀ ਵਿੱਚ ਬਣਿਆ। ਇਸਨੂੰ ਸ਼ੁਰੂ ਕਰਨ ਵਾਲਿਆਂ ਵਿੱਚ ਸੁਸ਼ਮੀਤ ਸੇਨ, ਅਸ਼ੀਮ ਚੱਕਰਵਰਤੀ, ਰਾਹੁਲ ਰਾਮ, ਅਮਿਤ ਕਿਲਮ ਸਨ। ਅਸ਼ੀਮ ਦੀ ਦਿਸੰਬਰ 20119 ਵਿੱਚ ਮੌਤ ਤੋਂ ਬਾਅਦ ਤੁਹੀਨ ਚੱਕਰਵਰਤੀ ਅਤੇ ਹਿਮਾਨਸ਼ੂ ਜੋਸ਼ੀ ਬੈਂਡ ਨਾਲ ਜੁੜ ਗਏ। ਰਾਹੁਲ ਰਾਮ ਹੀ ਸੰਸਥਾਪਕਾਂ ਵਿਚੋਂ ਇੱਕੋ-ਇੱਕ ਮੈਂਬਰ ਹੈ ਜੋ ਬੈਂਡ ਵਲੋਂ ਰਿਲੀਜ਼ ਪਹਿਲੀ ਐਲਬਮ ਇੰਡੀਅਨ ਓਸ਼ੇਨ (ਐਲਬਮ) ਵਿੱਚ ਸ਼ਾਮਿਲ ਸੀ।

ਬੈਂਡ ਦੇ ਸੰਗੀਤ ਦਾ ਅੰਦਾਜ ਫਿਊਜਨ ਸੰਗੀਤ ਹੈ। ਇਹ ਇੱਕ ਪਰਯੋਗ ਵਾਂਗ ਹੈ ਜਿਸ ਵਿੱਚ ਸ਼ਾਸਤਰੀ ਰਾਗਾਂ ਨੂੰ ਪੱਛਮੀ ਸਾਜਾਂ ਨਾਲ ਵਜਾਇਆ ਜਾਂਦਾ ਹੈ। ਲੋਕ ਧੁਨਾਂ ਨੂੰ ਗਿਟਾਰ, ਡਰੱਮਾਂ ਨਾਲ ਗਾ ਲਿਆ ਜਾਂਦਾ ਹੈ।[1] 

ਇਤਿਹਾਸ ਸੋਧੋ

1984-1990: ਮੁੱਢਲਾ ਸਮਾਂ ਸੋਧੋ

1980s: ਸਥਾਪਨਾ ਸੋਧੋ

1990: ਡੈਮੋ ਟੇਪ ਸੋਧੋ

1991-2009: ਅਸ਼ੀਮ ਚੱਕਰਵਰਤੀ ਯੁੱਗ ਸੋਧੋ

ਰਾਹੁਲ ਰਾਮ ਅਤੇ ਪਹਿਲੀ ਐਲਬਮ ਸੋਧੋ

ਅਮਿਤ  ਕਿਲਮ ਸੋਧੋ

ਅਸ਼ੀਮ ਚੱਕਰਵਰਤੀ ਦੀ ਮੌਤ ਸੋਧੋ

ਉੱਤਰ ਅਸ਼ੀਮ ਯੁੱਗ ਸੋਧੋ

16/330 ਖਜੂਰ ਰੋਡ ਸੋਧੋ

 
ਪੂਨਾ ਵਿੱਚ ਇੱਕ ਸਮਾਗਮ ਦੌਰਾਨ

ਬੈਂਡ ਮੈਂਬਰਸ ਸੋਧੋ

ਅਸ਼ੀਮ ਚੱਕਰਵਰਤੀ (ਤਬਲਾ,  ਪੈਰਕੁਸੀਨ ਅਤੇ ਵੋਕਲਸ) ਸੋਧੋ

 
ਅਸ਼ੀਮ

ਅਮਿਤ ਕਿਲਮ (ਡਰੱਮ, ਪੈਰਕੁਸੀਨ ਅਤੇ ਵੋਕਲਸ) ਸੋਧੋ

 
ਅਮਿਤ

ਰਾਹੁਲ ਰਾਮ (ਬਾਸ ਗਿਟਾਰ ਅਤੇ ਵੋਕਲਸ) ਸੋਧੋ

 
ਰਾਹੁਲ ਰਾਮ

ਤੁਹੀਨ ਚੱਕਰਵਰਤੀ ਸੋਧੋ

ਨਿਖਿਲ ਰਾਓ ਸੋਧੋ

ਸਾਬਕਾ ਮੈਂਬਰ ਸੋਧੋ

ਸੁਸ਼ਮਿਤ ਸੇਨ (ਗਿਟਾਰ) ਸੋਧੋ

 
ਸੁਸ਼ਮਿਤ

ਐਲਬਮਾਂ ਸੋਧੋ

  • ਇੰਡੀਅਨ ਓਸ਼ੇਨ (ਐਲਬਮ) (1993)
  • ਡੈਸਰਟ ਰੇਨ (1997)
  • ਕੰਦੀਸਾ (2000)
  • ਝਿਨੀ (2003)
  • ਬਲੈਕ ਫ੍ਰਾਇਡੇ (2005)
  • 16/330 ਖਜੂਰ ਰੋਡ (2010)
  • ਤਾਂਦਾਨੁ (2014)

ਫਿਲਮੋਗ੍ਰਾਫੀ ਸੋਧੋ

  • ਸਵਰਾਜ
  • ਬਲੈਕ ਫ੍ਰਾਇਡੇ
  • ਹੁੱਲਾ
  • ਲਾਈਵ ਕਨਸਰਟ
  • ਬੇਵੇਅਰ ਡੌਗਸ[2]
  • ਭੂਮੀ
  • ਯੇਹ ਮੇਰਾ ਇੰਡੀਆ
  • ਗੁਲਾਲ
  • ਮੁੰਬਈ ਕਟਿੰਗ[3]
  • ਲੀਵਿੰਗ ਹੋਮ 
  • ਪੀਪਲੀ ਲਾਈਵ[4][11]
  • ਸੱਤਿਆਗ੍ਰਹਿ
  • ਕਤੀਆਬਾਜ਼[5]
  • ਮਸਾਨ

ਹਵਾਲੇ ਸੋਧੋ

  1. Ahuja, Shilpa. "Indian Ocean & Arka Fusion Music, Rock n Raag Live Concert". Retrieved 1 July 2015.
  2. http://www.youtube.com/watch?v=2FBE4Y1t9Do
  3. ਇੰਡੀਅਨ ਓਸ਼ੇਨ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
  4. http://twitter.com/indianoceanband/status/17778974987
  5. "'Katiyabaaz': A documentary maker challenges mainstream space". The Times of India. 23 August 2014. Retrieved 30 August 2014.