ਇੰਡੀਆਨਾਪੋਲਿਸ
ਇੰਡੀਆਨਾਪੋਲਿਸ /ˌɪndiəˈnæpɵlɨs/ (ਛੋਟਾ ਨਾਂ ਇੰਡੀ /ˈɪndi/) ਸੰਯੁਕਤ ਰਾਜ ਅਮਰੀਕਾ ਦੇ ਇੰਡੀਆਨਾ ਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਮੈਰੀਅਨ ਕਾਊਂਟੀ ਦਾ ਟਿਕਾਣਾ ਹੈ। 2010 ਦੀ ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 820,445 ਹੈ।[1][5] ਇਹ ਸੰਯੁਕਤ ਰਾਜ ਦਾ 12ਵਾਂ ਸਭ ਤੋਂ ਵੱਡਾ ਸ਼ਹਿਰ ਅਤੇ ਇਹਦਾ ਮਹਾਂਨਗਰੀ ਇਲਾਕਾ ਦੇਸ਼ ਵਿੱਚ 29ਵਾਂ ਸਭ ਤੋਂ ਵੱਡਾ ਹੈ।
ਇੰਡੀਆਨਾਪੋਲਿਸ Indianapolis | |||
---|---|---|---|
ਸ਼ਹਿਰ | |||
ਇੰਡੀਆਨਾਪੋਲਿਸ ਦਾ ਸ਼ਹਿਰ | |||
ਸ਼ਹਿਰ ਦੇ ਕੁਝ ਨਜ਼ਾਰੇ | |||
| |||
ਉਪਨਾਮ: ਇੰਡੀ, ਗੋਲ ਸ਼ਹਿਰ, ਅਮਰੀਕਾ ਦਾ ਚੌਂਕ, ਨੈਪਟਾਊਨ, ਦੁਨੀਆ ਦੀ ਦੌੜ ਰਾਜਧਾਨੀ | |||
ਇੰਡੀਆਨਾ ਅਤੇ ਮੈਰੀਅਨ ਕਾਊਂਟੀ ਵਿੱਚ ਟਿਕਾਣਾ | |||
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਸੰਯੁਕਤ ਰਾਜ ਅਮਰੀਕਾ" does not exist.ਸੰਯੁਕਤ ਰਾਹ ਵਿੱਚ ਟਿਕਾਣਾ | |||
ਦੇਸ਼ | ਸੰਯੁਕਤ ਰਾਜ | ||
ਰਾਜ | ਇੰਡੀਆਨਾ | ||
ਸਥਾਪਨਾ | 1821 | ||
ਸਰਕਾਰ | |||
• ਕਿਸਮ | ਮੇਅਰ-ਕੌਂਸਲ | ||
• ਬਾਡੀ | ਇੰਡੀਆਨਾਪੋਲਿਸ ਸਿਟੀ-ਕਾਊਂਟੀ ਕੌਂਸਲ | ||
• ਸ਼ਹਿਰਦਾਰ | ਗ੍ਰੈਗਰੀ ਏ. ਬੈਲਡ | ||
Area | |||
• ਸ਼ਹਿਰ | 372 sq mi (963.5 km2) | ||
• Water | 6.9 sq mi (17.9 km2) | ||
ਉਚਾਈ | 715 ft (218 m) | ||
ਅਬਾਦੀ (2010)[1][2][3] | |||
• ਸ਼ਹਿਰ | 820,445 | ||
• Estimate (2013[4]) | 8,43,393 | ||
• ਰੈਂਕ | in the United States | ||
• ਘਣਤਾ | 2,273/sq mi (861/km2) | ||
• ਸ਼ਹਿਰੀ | 14,87,483 | ||
ਵਸਨੀਕੀ ਨਾਂ | Indianapolitan | ||
ਟਾਈਮ ਜ਼ੋਨ | EST (UTC-5) | ||
• ਗਰਮੀਆਂ (DST) | EDT (UTC-4) | ||
ZIP Codes | 61 total ZIP codes:
| ||
ਵੈੱਬਸਾਈਟ | www.indy.gov |
ਵਿਕੀਮੀਡੀਆ ਕਾਮਨਜ਼ ਉੱਤੇ ਇੰਡੀਆਨਾਪੋਲਿਸ ਨਾਲ ਸਬੰਧਤ ਮੀਡੀਆ ਹੈ। |
ਹਵਾਲੇਸੋਧੋ
- ↑ 1.0 1.1 ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedQuickfacts12
- ↑ "American FactFinder - Community Facts". Factfinder2.census.gov. October 5, 2010. Retrieved January 14, 2014.
- ↑ "U.S. Census Bureau Delivers Indiana's 2010 Census Population Totals". Retrieved February 11, 2011.[ਮੁਰਦਾ ਕੜੀ]
- ↑ "Annual Estimates of the Resident Population: April 1, 2010 to July 1, 2012". United States Census Bureau. Retrieved 6 June 2013.
- ↑ "U.S. Census Bureau Delivers Indiana's 2010 Census Population Totals, Including First Look at Race and Hispanic Origin Data for Legislative Redistricting". U.S. Census Bureau. Retrieved December 18, 2011.