ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟ
ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟ, ਭਾਰਤ ਦੇ ਹਰਿਆਣਾ ਰਾਜ ਦੇ ਝੱਜਰ ਜਿਲੇ ਦੇ ਝਰਲੀ (dudi) ਪਿੰਡ ਵਿੱਚ ਸਥਿਤ ਹੈ। ਇਹ ਇੱਕ ਕੋਲਾ ਅਧਾਰਤ ਬਿਜਲਈ ਪ੍ਰੋਜੈਕਟ ਹੈ ਜੋ ਅਰਾਵਲੀ ਪਾਵਰ ਕੰਪਨੀ ਨੇ ਐਨ ਪੀ ਟੀ ਸੀ ਅਤੇ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰਸ਼ੇਨ ਲਿਮਿਟਿਡ ਨਾਲ ਭਾਈਵਾਲੀ ਵਜੋਂ ਰਲ ਕੇ ਲਗਾਇਆ ਹੈ। [1][2]
ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟ | |
---|---|
ਅਧਿਕਾਰਤ ਨਾਮ | Indira Gandhi Thermal Power Project |
ਦੇਸ਼ | ਭਾਰਤ |
ਟਿਕਾਣਾ | ਝਰਲੀ, ਝੱਜਰ ਹਰਿਆਣਾ |
ਗੁਣਕ | 28°29′N 76°23′E / 28.48°N 76.38°E |
ਸਥਿਤੀ | Operational |
ਮਾਲਕ | ਇੰਦਰਪਰਸਥ ਪਾਵਰ ਜਨਰੇਸ਼ਨ(IPGCL), ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰਸ਼ੇਨ ਲਿਮਿਟਿਡ(HPGCL) and ਐਨ ਪੀ ਟੀ ਸੀ |
ਆਪਰੇਟਰ | ਅਰਵਾਲੀ ਪਾਵਰ ਕੰਪਨੀ ਪ੍ਰਾਈਵੇਟ ਲਿਮਿਟਿਡ |
ਥਰਮਲ ਪਾਵਰ ਸਟੇਸ਼ਨ | |
ਪ੍ਰਾਇਮਰੀ ਬਾਲਣ | ਕੋਲਾ |
ਬਿਜਲੀ ਉਤਪਾਦਨ | |
Units operational | 3 x 500MW |
ਨੇਮਪਲੇਟ ਸਮਰੱਥਾ | 1,500MW |
ਸਮਰਥਾ
ਸੋਧੋਪੜਾਅ | ਯੂਨਿਟ ਨੰਬਰ | ਲਗਾਈ ਗਈ ਸਮਰਥਾ (ਮੈਗਾ ਵਾਟ) | ਸ਼ੁਰੂ ਹੋਣ ਦੀ ਮਿਤੀ | ਸਥਿਤੀ |
---|---|---|---|---|
ਪੜਾਅ | 1 | 500 | 2011 ਨਵੰਬਰ | ਚਾਲੂ |
ਪੜਾਅ | 2 | 500 | 2011 ਅਕਤੂਬਰ | ਚਾਲੂ |
ਪੜਾਅ | 2 | 500 | 2012 ਮਾਰਚ | ਚਾਲੂ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2015-07-02. Retrieved 2016-01-01.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-07-02. Retrieved 2016-01-01.
{{cite web}}
: Unknown parameter|dead-url=
ignored (|url-status=
suggested) (help)