ਈਜੀਅਨ ਸਮੁੰਦਰ

ਸਮੁੰਦਰ

ਈਜੀਅਨ ਸਮੁੰਦਰ (/[invalid input: 'ɨ']ˈən/; ਯੂਨਾਨੀ: Αιγαίο Πέλαγος, Aigaio Pelagos [eˈʝeo ˈpelaɣos] ( ਸੁਣੋ); Turkish: Ege Denizi ਜਾਂ ਇਤਿਹਾਸਕ ਤੌਰ ਉੱਤੇ Turkish: Adalar Denizi[1]) ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਦੱਖਣੀ ਬਾਲਕਨ ਅਤੇ ਆਨਾਤੋਲੀਆ ਪਰਾਇਦੀਪਾਂ ਵਿਚਕਾਰ ਸਥਿਤ ਹੈ ਭਾਵ ਯੂਨਾਨ ਅਤੇ ਤੁਰਕੀ ਦੀਆਂ ਮੁੱਖਦੀਪੀ ਭੋਂਆਂ ਵਿਚਕਾਰ।

ਧਰਾਤਲੀ ਅਤੇ ਜਲਰੂਪੀ ਨਕਸ਼ਾ

ਹਵਾਲੇ

ਸੋਧੋ
  1. "Ege Denizinin Orijinal Adı Nedir?, Turkish Naval Force web site (ਤੁਰਕ ਵਿੱਚ)". Archived from the original on 2013-05-24. Retrieved 2013-04-26. {{cite web}}: Unknown parameter |dead-url= ignored (|url-status= suggested) (help)