ਈਥਰ
ਈਥਰ /ˈiːθər/ ਕਾਰਬਨੀ ਯੋਗਾਂ ਦੀ ਇੱਕ ਟੋਲੀ ਹੈ ਜੀਹਦੇ ਵਿੱਚ ਇੱਕ ਈਥਰ ਸਮੂਹ — ਦੋ ਅਲਕਾਈਲ ਜਾਂ ਅਰਾਈਲ ਸਮੂਹਾਂ ਨਾਲ਼ ਜੁੜਿਆ ਇੱਕ ਆਕਸੀਜਨ ਪਰਮਾਣੂ— ਹੁੰਦਾ ਹੈ ਅਤੇ ਜੀਹਦਾ ਆਮ ਫ਼ਾਰਮੂਲਾ R–O–R' ਹੁੰਦਾ ਹੈ।[1] ਇਹਦੀ ਇੱਕ ਮਿਸਾਲ ਆਮ ਘੋਲੂ ਅਤੇ ਸੁੰਨ ਕਾਰਕ ਡਾਈਇਥਾਈਲ ਈਥਰ ਹੈ ਜਿਹਨੂੰ ਇਕੱਲਾ "ਈਥਰ" (CH3-CH2-O-CH2-CH3) ਵੀ ਆਖ ਦਿੱਤਾ ਜਾਂਦਾ ਹੈ।
ਹਵਾਲੇ
ਸੋਧੋ- ↑ ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ : (2006–) "ethers".