ਕਾਰਬਨੀ ਰਸਾਇਣ ਵਿਗਿਆਨ ਵਿੱਚ ਬਿਰਤੀਮੂਲਕ ਸਮੂਹ (ਹੋਰ ਨਾਂ ਕਿਰਿਆਸ਼ੀਲ ਸਮੂਹ ਅਤੇ ਕਿਰਿਆਤਮਕ ਸਮੂਹ ਹਨ) ਅਣੂਆਂ ਵਿਚਲੇ ਪਰਮਾਣੂਆਂ ਜਾਂ ਜੋੜਾਂ ਦੇ ਉਹਨਾਂ ਖ਼ਾਸ ਝੁੰਡਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਉਹਨਾਂ ਅਣੂਆਂ ਦੀਆਂ ਵਿਸ਼ੇਸ਼ ਰਸਾਇਣਕ ਕਿਰਿਆਵਾਂ ਭਾਵ ਉਹਨਾਂ ਦੀ ਬਿਰਤੀ ਲਈ ਜੁੰਮੇਵਾਰ ਹੁੰਦੇ ਹਨ। ਕੋਈ ਇੱਕ ਕਿਰਿਆਸ਼ੀਲ ਸਮੂਹ ਇੱਕੋ ਹੀ ਜਾਂ ਇੱਕੋ ਜਿਹੀ ਰਸਾਇਣਕ ਕਿਰਿਆ ਵਿੱਚ ਹਿੱਸਾ ਲੈਂਦਾ ਹੈ ਭਾਵੇਂ ਜਿਸ ਅਣੂ ਦਾ ਉਹ ਹਿੱਸਾ ਹੈ, ਦਾ ਅਕਾਰ ਕਿੰਨਾ ਵੀ ਹੋਵੇ।[1][2] ਪਰ ਉਹਦੀ ਤੁਲਨਾਤਮਕ ਕਿਰਿਆਸ਼ੀਲਤਾ ਨੇੜਲੇ ਹੋਰ ਬਿਰਤੀਮੂਲਕ ਸਮੂਹ ਬਦਲ ਸਕਦੇ ਹਨ।

ਬੈਨਜ਼ਾਈਲ ਐਸੀਟੇਟ ਵਿੱਚ ਇੱਕ ਐਸਟਰ ਕਿਰਿਆਸ਼ੀਲ ਸਮੂਹ (ਸੂਹੇ ਰੰਗ 'ਚ), ਇੱਕ ਐਸੀਟਾਈਲ ਅੱਧ (ਹਰੇ ਚੱਕਰ ਵਿੱਚ) ਅਤੇ ਇੱਕ ਬੈਨਜ਼ੀਲਾਕਸੀ ਅੱਧ (ਸੰਤਰੀ ਚੱਕਰ ਵਿੱਚ) ਹੁੰਦਾ ਹੈ। ਹੋਰ ਵੰਡਾਂ ਵੀ ਕੀਤੀਆਂ ਜਾ ਸਕਦੀਆਂ ਹਨ।

ਆਮ ਬਿਰਤੀਮੂਲਕ ਸਮੂਹਾਂ ਦੀ ਸਾਰਨੀ ਸੋਧੋ

ਹੇਠਾਂ ਆਮ ਬਿਰਤੀਮੂਲਕ ਸਮੂਹਾਂ ਦੀ ਇੱਕ ਸੂਚੀ ਦਿੱਤੀ ਗਈ ਹੈ। ਫ਼ਾਰਮੂਲਿਆਂ ਵਿੱਚ R ਅਤੇ R' ਚਿੰਨ, ਆਮ ਤੌਰ ਉੱਤੇ, ਨਾਲ਼ ਲੱਗੀ ਹਾਈਡਰੋਜਨ ਜਾਂ ਕਿਸੇ ਵੀ ਲੰਬਾਈ ਵਾਲੀ ਹਾਈਡਰੋਕਾਰਬਨ ਦੀ ਪਾਸੇ ਵਾਲੀ ਲੜੀ ਦੇ ਪ੍ਰਤੀਕ ਹਨ ਪਰ ਕਈ ਵਾਰ ਪਰਮਾਣੂਆਂ ਦੇ ਕਿਸੇ ਵੀ ਝੁੰਡ ਨੂੰ ਦਰਸਾ ਸਕਦੇ ਹਨ।

ਹਾਈਡਰੋਕਾਰਬਨ ਸੋਧੋ

ਰਸਾਇਣਕ ਟੋਲੀ ਸਮੂਹ ਫ਼ਾਰਮੂਲਾ ਬਣਤਰੀ ਫ਼ਾਰਮੂਲਾ ਅਗੇਤਰ ਪਿਛੇਤਰ ਮਿਸਾਲ
ਅਲਕੇਨ ਅਲਕਾਈਲ R(CH2)nH   R -ਏਨ  
ਈਥੇਨ
ਅਲਕੀਨ ਅਲਕੀਨਾਈਲ R2C=CR2   ਅਲਕੀਨਾਈਲ- -ਈਨ  
ਐਥਲੀਨ
(ਈਥੀਨ)
ਅਲਕਾਈਨ ਅਲਕੀਨਾਈਲ RC≡CR'   ਅਲਕੀਨਾਈਲ- -ਆਈਨ  
ਐਸਿਟਲੀਨ
(ਈਥਾਈਨ)
ਬੈਨਜ਼ੀਨ ਉਤਪਤ ਫ਼ਿਨਾਈਲ RC6H5
RPh
  ਫ਼ਿਨਾਈਲ- -ਬੈਨਜ਼ੀਨ  
ਕਿਊਮੀਨ
(2-ਫ਼ਿਨਾਈਲਪ੍ਰੋਪੇਨ)
ਟੌਲਵੀਨ ਉਤਪਤ ਬੈਨਜ਼ਾਈਲ RCH2C6H5
RBn
  ਬੈਨਜ਼ਾਈਲ- 1-(substituent)ਟੌਲਵੀਨ  
ਬੈਨਜ਼ਾਈਲ ਬਰੋਮਾਈਡ
(α-ਬਰੋਮੋਟੌਲਵੀਨ)

There are also a large number of branched or ring alkanes that have specific names, e.g., tert-butyl, bornyl, cyclohexyl, etc.

Hydrocarbons may form charged structures: positively charged carbocations or negative carbanions. Carbocations are often named -um. Examples are tropylium and triphenylmethyl cations and the cyclopentadienyl anion.

ਹੈਲੋਜਨਾਂ ਵਾਲ਼ੇ ਸਮੂਹ ਸੋਧੋ

Haloalkanes are a class of molecule that is defined by a carbon–halogen bond. This bond can be relatively weak (in the case of an iodoalkane) or quite stable (as in the case of a fluoroalkane). In general, with the exception of fluorinated compounds, haloalkanes readily undergo nucleophilic substitution reactions or elimination reactions. The substitution on the carbon, the acidity of an adjacent proton, the solvent conditions, etc. all can influence the outcome of the reactivity.

ਰਸਾਇਣਕ ਟੋਲੀ ਸਮੂਹ ਫ਼ਾਰਮੂਲਾ ਬਣਤਰੀ ਫ਼ਾਰਮੂਲਾ ਅਗੇਤਰ ਪਿਛੇਤਰ ਮਿਸਾਲ
ਹੈਲੋਅਲਕੇਨ ਹੈਲੋ RX   halo- alkyl halide  
ਕਲੋਰੋਈਥੇਨ
(ਇਥਾਈਲ ਕਲੋਰਾਈਡ)
ਫ਼ਲੋਰੋਅਲਕੇਨ ਫ਼ਲੋਰੋ RF   fluoro- alkyl fluoride  
ਫ਼ਲੋਰੋਮੀਥੇਨ
(ਮਿਥਾਈਲ ਫ਼ਲੋਰਾਈਡ)
ਕਲੋਰੋਅਲਕੇਨ ਕਲੋਰੋ RCl   chloro- alkyl chloride  
ਕਲੋਰੋਮੀਥੇਨ
(ਮਿਥਾਈਲ ਕਲੋਰਾਈਡ)
ਬਰੋਮੋਅਲਕੇਨ ਬਰੋਮੋ RBr   bromo- alkyl bromide  
ਬਰੋਮੋਮੀਥੇਨ
(ਮਿਥਾਈਲ ਬਰੋਮਾਈਡ)
ਆਇਡੋਅਲਕੇਨ ਆਇਡੋ RI   iodo- alkyl iodide  
ਆਇਡੋਮੀਥੇਨ
(ਮਿਥਾਈਲ ਆਇਓਡਾਈਡ)

ਆਕਸੀਜਨ ਵਾਲ਼ੇ ਸਮੂਹ ਸੋਧੋ

Compounds that contain C-O bonds each possess differing reactivity based upon the location and hybridization of the C-O bond, owing to the electron-withdrawing effect of sp-hybridized oxygen (carbonyl groups) and the donating effects of sp2-hybridized oxygen (alcohol groups).

ਰਸਾਇਣਕ ਟੋਲੀ ਸਮੂਹ ਫ਼ਾਰਮੂਲਾ ਬਣਤਰੀ ਫ਼ਾਰਮੂਲਾ ਅਗੇਤਰ ਪਿਛੇਤਰ ਮਿਸਾਲ
ਅਲਕੋਹਲ ਹਾਈਡਰਾਕਸਿਲ ROH   hydroxy- -ol  
ਮੀਥਨੋਲ
ਕੀਟੋਨ ਕਾਰਬੋਨਿਲ RCOR'   -oyl- (-COR')
or
oxo- (=O)
-ਓਨ  
ਬਿਊਟਨੋਨ
(ਮਿਥਾਈਲ ਇਥਾਈਲ ਕੀਟੋਨ)
ਐਲਡੀਹਾਈਡ ਐਲਡੀਹਾਈਡ RCHO   formyl- (-COH)
or
oxo- (=O)
-ਅਲ  
ਐਸੀਟਲਡੀਹਾਈਡ
(ਈਥੇਨਲ)
ਅਸਾਈਲ ਹੇਲਾਈਡ ਹੈਲੋਫ਼ੋਰਮਾਈਲ RCOX   ਕਾਰਬੋਨੋਫ਼ਲੋਰੀਡੌਇਲ-
ਕਾਰਬੋਨੋਕਲੋਰੀਡੌਇਲ-
ਕਾਰਬੋਨੋਬਰੋਮੀਡੌਇਲ-
ਕਾਰਬੋਨੋਆਇਡੋਡੌਇਲ-
-ਔਇਲ ਹੇਲਾਈਡ  
ਐਸੀਟਾਈਲ ਕਲੋਰਾਈਡ
(ਈਥੇਨੌਇਲ ਕਲੋਰਾਈਡ)
ਕਾਰਬੋਨੇਟ ਕਾਰਬੋਨੇਟ ਐਸਟਰ ROCOOR   (ਅਲਕੌਕਸੀਕਾਰਬੋਨਿਲ)ਆਕਸੀ- ਅਲਕਾਈਲ ਕਾਰਬੋਨੇਟ  
ਟਰਾਈਫ਼ੌਸਜੀਨ
(ਬਿਸ(ਟਰਾਈਕਲੋਰੋਮਿਥਾਈਲ) ਕਾਰਬੋਨੇਟ)
ਕਰਬਾਕਸੀਲੇਟ ਕਾਰਬੌਕਸੀਲੇਟ RCOO  

 

carboxy- -ਓਏਟ  
ਸੋਡੀਅਮ ਐਸੀਟੇਟ
(ਸੋਡੀਅਮ ਈਥੈਨੋਏਟ)
ਕਾਰਬੌਕਸਿਲੀ ਤਿਜ਼ਾਬ ਕਾਰਬੌਕਸਿਲ RCOOH   carboxy- -oic acid  
ਐਸਟਿਕ ਤਿਜ਼ਾਬ
(ਈਥੈਨੋਇਕ ਤਿਜ਼ਾਬ)
ਐਸਟਰ ਐਸਟਰ RCOOR'   alkanoyloxy-
or
alkoxycarbonyl
ਅਲਕਾਈਲ ਅਲਕੈਨਓਏਟ  
ਇਥਾਈਲ ਬਿਊਟਰੇਟ
(ਇਥਾਈਲ ਬਿਊਟੈਨੋਏਟ)
ਮਿਥੌਕਸੀ ਮਿਥੌਕਸੀ ROCH3   ਮਿਥੌਕਸੀ-
ਹਾਈਡਰੋਪਰਾਕਸਾਈਡ ਹਾਈਡਰੋਪਰਾਕਸੀ ROOH   hydroperoxy- ਅਲਕਾਈਲ ਹਾਈਡਰੋਪਰਾਕਸਾਈਡ  
ਮਿਥਾਈਲ ਇਥਾਈਲ ਕੀਟੋਨ ਪਰਾਕਸਾਈਡ
ਪਰਾਕਸਾਈਡ ਪਰਾਕਸੀ ROOR   ਪਰਆਕਸੀ- ਅਲਕਾਈਲ ਪਰਾਕਸਾਈਡ  
ਡਾਈ-ਟਰਟ-ਬਿਊਟਾਈਲ ਪਰਾਕਸਾਈਡ
ਈਥਰ ਈਥਰ ROR'   ਅਲਕਾਕਸੀ- ਅਲਕਾਈਲ ਈਥਰ  
ਡਾਈਇਥਾਈਲ ਈਥਰ
(ਇਥਾਕਸੀਈਥੇਨ)
ਹੈਮੀਐਸੀਟਲ ਹੈਮੀਐਸੀਟਲ RCH(OR')(OH)   ਅਲਕਾਕਸੀ -ਓਲ -ਅਲ ਅਲਕਾਈਲ ਹੈਮੀਐਸੀਟਲ
ਹੈਮੀਕੀਟਲ ਹੈਮੀਕੀਟਲ RC(ORʺ)(OH)R'   ਅਲਕਾਕਸੀ -ਓਲ -ਓਨ ਅਲਕਾਈਲ ਹੈਮੀਕੀਟਲ
ਐਸੀਟਲ ਐਸੀਟਲ RCH(OR')(OR")   ਡਾਈਅਲਕਾਕਸੀ- -ਅਲ ਡਾਈਅਲਕਾਈਲ ਐਸੀਟਲ
ਕੀਟਲ (ਜਾਂ ਐਸੀਟਲ) ਕੀਟਲ (ਜਾਂ ਐਸੀਟਲ) RC(ORʺ)(OR‴)R'   ਡਾਈਅਲਕਾਕਸੀ- -ਵਨ ਡਾਈਅਲਕਾਈਲ ਕੀਟਲ
ਆਰਥੋਐਸਟਰ ਆਰਥੋਐਸਟਰ RC(OR')(ORʺ)(OR‴)   ਟਰਾਈਅਲਕਾਕਸੀ-
ਹੈਟਰੋਸਾਈਕਲ ਮੈਥਲੀਨਡਾਈਆਕਸੀ PhOCOPh   ਮੈਥਲੀਨਡਾਈਆਕਸੀ- -ਡਾਈਆਕਸੋਲ  
1,2-ਮੈਥਲੀਨਡਾਈਆਕਸੀਬੈਨਜ਼ੀਨ
(1,3-ਬੈਨਜ਼ੋਡਾਈਆਕਸੋਲ)
ਆਰਥੋਕਾਰਬੋਨੇਟ ਐਸਟਰ ਆਰਥੋਕਾਰਬੋਨੇਟ ਐਸਟਰ C(OR)(OR')(ORʺ)(OR″) ਟੈਟਰਾਅਲਕਾਕਸੀ- ਟੈਟਰਾਅਲਕਾਈਲ ਆਰਥੋਕਾਰਬੋਨੇਟ

ਨਾਈਟਰੋਜਨ ਵਾਲ਼ੇ ਸਮੂਹ ਸੋਧੋ

Compounds that contain nitrogen in this category may contain C-O bonds, such as in the case of amides.

ਰਸਾਇਣਕ ਟੋਲੀ ਸਮੂਹ ਫ਼ਾਰਮੂਲਾ ਬਣਤਰੀ ਫ਼ਾਰਮੂਲਾ ਅਗੇਤਰ ਪਿਛੇਤਰ ਮਿਸਾਲ
ਅਮਾਈਡ ਕਾਰਬਾਕਸੇਮਾਈਡ RCONR2   carboxamido-
or
carbamoyl-
-ਅਮਾਈਡ  
ਐਸੀਟਾਮਾਈਡ
(ਈਥੇਨਅਮਾਈਡ)
ਅਮੀਨ ਪ੍ਰਾਇਮਰੀ ਅਮੀਨ RNH2   ਅਮੀਨੋ- -ਅਮੀਨ  
ਮਿਥਾਈਲਅਮੀਨ
(ਮੀਥੇਨਅਮੀਨ)
ਸੈਕੰਡਰੀ ਅਮੀਨ R2NH   ਅਮੀਨੋ- -ਅਮੀਨ  
ਡਾਈਮਿਥਾਈਲਅਮੀਨ
ਟਰਸ਼ਰੀ ਅਮੀਨ R3N   ਅਮੀਨੋ- -ਅਮੀਨ  
ਟਰਾਈਮਿਥਾਈਲਅਮੀਨ
4° ਅਮੋਨੀਅਮ ਆਇਨ R4N+   ਅਮੋਨੀਓ- -ਅਮੋਨੀਅਮ  
ਕੋਲੀਨ
ਇਮੀਨ ਪ੍ਰਾਇਮਰੀ ਕੀਟੀਮੀਨ RC(=NH)R'   ਇਮੀਨੋ- -ਇਮੀਨ
ਸੈਕੰਡਰੀ ਕੀਟੀਮੀਨ RC(=NR)R'   ਇਮੀਨੋ- -ਇਮੀਨ
ਪ੍ਰਾਇਮਰੀ ਐਲਡਿਮੀਨ RC(=NH)H   ਇਮੀਨੋ- -ਇਮੀਨ  
ਈਥੇਨਿਮੀਨ
ਸੈਕੰਡਰੀ ਐਲਡਿਮੀਨ RC(=NR')H   ਇਮੀਨੋ- -ਇਮੀਨ
ਇਮਾਈਡ ਇਮਾਈਡ (RCO)2NR'   ਇਮਾਈਡੋ- -ਇਮਾਈਡ  
ਸਕਸਿਨੀਮਾਈਡ
(ਪੀਰੋਲਿਡੀਨ-2,5-ਡਾਈਓਨ)
ਅਜ਼ਾਈਡ ਅਜ਼ਾਈਡ RN3   ਅਜ਼ਾਈਡੋ- ਅਲਕਾਈਲ ਅਜ਼ਾਈਡ  
ਫ਼ਿਨਾਈਲ ਅਜ਼ਾਈਡ
(ਅਜ਼ੀਡੋਬੈਨਜ਼ੀਨ)
ਐਜ਼ੋ ਯੋਗ ਐਜ਼ੋ
(ਡਾਈਇਮਾਈਡ)
RN2R'   ਐਜ਼ੋ- -ਡਾਇਆਜ਼ੀਨ  
ਮਿਥਾਈਲ ਔਰਿੰਜ
(p-ਡਾਈਮਿਥਾਈਲਅਮੀਨੋ-ਐਜ਼ੋਬੈਨਜ਼ੀਨਸਲਫ਼ੋਨਿਕ ਤਿਜ਼ਾਬ)
ਸਾਇਆਨੇਟ ਸਾਇਆਨੇਟ ROCN   ਸਾਇਆਨੇਟੋ- ਅਲਕਾਈਲ ਸਾਇਆਨੇਟ  
ਮਿਥਾਈਲ ਸਾਇਆਨੇਟ
ਆਈਸੋਸਾਇਆਨੇਟ RNCO   ਆਈਸੋਸਾਇਆਨੇਟੋ- ਅਲਕਾਈਲ ਆਈਸੋਸਾਇਆਨੇਟ  
ਮਿਥਾਈਲ ਆਈਸੋਸਾਇਆਨੇਟ
ਨਾਈਟਰੇਟ ਨਾਈਟਰੇਟ RONO2   ਨਾਈਟਰਾਕਸੀ-

ਅਲਕਾਈਲ ਨਾਈਟਰੇਟ

 
ਅਮਾਈਲ ਨਾਈਟਰੇਟ
(1-ਨਾਈਟਰਾਕਸੀਪੈਂਟੇਨ)
ਨਾਈਟਰਾਈਲ ਨਾਈਟਰਾਈਲ RCN   ਸਾਇਨੋ- ਅਲਕੇਨਨਾਈਟਰਾਈਲ
alkyl ਸਾਇਆਨਾਈਡ
 
ਬੈਨਜ਼ੋਨਾਈਟਰਾਈਲ
(ਫ਼ਿਨਾਈਲ ਸਾਇਆਨਾਈਡ)
ਆਈਸੋਨਾਈਟਰਾਈਲ RNC   ਆਈਸੋਸਾਇਨੋ- ਅਲਕੇਨਆਈਸੋਨਾਈਟਰਾਈਲ
ਅਲਕਾਈਲ ਆਈਸੋਸਾਇਆਨਾਈਡ
 
ਮਿਥਾਈਲ ਆਈਸੋਸਾਇਆਨਾਈਡ
ਨਾਈਟਰਾਈਟ ਨਾਈਟਰੋਸਾਕਸੀ RONO   ਨਾਈਟਰੋਸਾਕਸੀ-

ਅਲਕਾਈਲ ਨਾਈਟਰਾਈਟ

 
ਆਈਸੋਅਮਾਈਲ ਨਾਈਟਰਾਈਟ
(3-ਮਿਥਾਈਲ-1-ਨਾਈਟਰੋਸਾਕਸੀਬਿਊਟੇਨ)
ਨਾਈਟਰੋ ਯੋਗ ਨਾਈਟਰੋ RNO2   ਨਾਈਟਰੋ-  
ਨਾਈਟਰੋਮੀਥੇਨ
ਨਾਈਟਰੋਸੋ ਯੋਗ ਨਾਈਟਰੋਸੋ RNO   ਨਾਈਟਰੋਸੋ- (ਨਾਈਟਰੋਸਿਲ-)  
ਨਾਈਟਰੋਸੋਬੈਨਜ਼ੀਨ
ਪਿਰੀਡੀਨ ਉਤਪਤ ਪਿਰੀਡਾਈਲ RC5H4N

 
 
 

4-ਪਿਰੀਡਾਈਲ
(ਪਿਰੀਡਿਨ-4-ਆਇਲ)

3-ਪਿਰੀਡਾਈਲ
(ਪਿਰੀਡਿਨ-3-ਆਇਲ)

2-ਪਿਰੀਡਾਈਲ
(ਪਿਰੀਡਿਨ-2-ਆਇਲ)

-ਪਿਰੀਡੀਨ  
ਨਿਕੋਟੀਨ

ਗੰਧਕ ਵਾਲ਼ੇ ਸਮੂਹ ਸੋਧੋ

Compounds that contain sulfur exhibit unique chemistry due to their ability to form more bonds than oxygen, their lighter analogue on the periodic table. Substitutive nomenclature (marked as prefix in table) is preferred over functional class nomenclature (marked as suffix in table) for sulfides, disulfides, sulfoxides and sulfones.

ਰਸਾਇਣਕ ਟੋਲੀ ਸਮੂਹ ਫ਼ਾਰਮੂਲਾ ਬਣਤਰੀ ਫ਼ਾਰਮੂਲਾ ਅਗੇਤਰ ਪਿਛੇਤਰ ਮਿਸਾਲ
ਥਾਈਓਲ ਸਲਫ਼ਹਾਈਡਰਾਈਲ RSH   ਸਲਫ਼ਾਨਿਲ-
(-SH)
-ਥਾਈਓਲ  
ਈਥੇਨੀਥਾਈਓਲ
ਸਲਫ਼ਾਈਡ
(ਥਾਇਓਈਥਰ)
ਸਲਫ਼ਾਈਡ RSR'   ਬਦਲ ਸਲਫ਼ਾਨਾਈਲ-
(-SR')
di(ਬਦਲ) ਸਲਫ਼ਾਈਡ
 

(ਮਿਥਾਈਲਸਲਫ਼ਾਨਾਈਲ)ਮੀਥੇਨ (ਅਗੇਤਰ) or
ਡਾਈਮਿਥਾਈਲ ਸਲਫ਼ਾਈਡ (ਪਿਛੇਤਰ)
ਡਾਈਸਲਫ਼ਾਈਡ ਡਾਈਸਲਫ਼ਾਈਡ RSSR'   ਬਦਲ ਡਾਈਸਲਫ਼ਾਨਾਈਲ-
(-SSR')
di(ਬਦਲ) ਡਾਈਸਲਫ਼ਾਈਡ
 

(ਮਿਥਾਈਲਡਾਈਸਲਫ਼ਾਨਾਈਲ)ਮੀਥੇਨ (ਅਗੇਤਰ) or
ਡਾਈਮਿਥਾਈਲ ਡਾਈਸਲਫ਼ਾਈਡ (ਪਿਛੇਤਰ)
ਸਲਫ਼ਾਕਸਾਈਡ ਸਲਫ਼ੀਨਾਈਲ RSOR'   -ਸਲਫ਼ੀਨਾਈਲ-
(-SOR')
di(ਬਦਲ) ਸਲਫ਼ਾਕਸਾਈਡ  
(ਮੀਥੇਨਸਲਫ਼ੀਨਾਈਲ)ਮੀਥੇਨ (ਅਗੇਤਰ) or
Dimethyl ਸਲਫ਼ਾਕਸਾਈਡ (ਪਿਛੇਤਰ)
ਸਲਫ਼ੋਨ ਸਲਫ਼ੋਨਾਈਲ RSO2R'   -ਸਲਫ਼ੋਨਾਈਲ-
(-SO2R')
di(ਬਦਲ) ਸਲਫ਼ੋਨ  
(ਮੀਥੇਨਸਲਫ਼ੋਨਾਈਲ)ਮੀਥੇਨ (ਅਗੇਤਰ) or
ਡਾਈਮਿਥਾਈਲ ਸਲਫ਼ੋਨ (ਪਿਛੇਤਰ)
ਸਲਫ਼ੀਨੀ ਤਿਜ਼ਾਬ ਸਲਫ਼ੀਨੋ RSO2H   ਸਲਫ਼ੀਨੋ-
(-SO2H)
-ਸਲਫ਼ੀਨੀ ਤਿਜ਼ਾਬ  
2-ਅਮੀਨੋਈਥੇਨਸਲਫ਼ੀਨੀ ਤਿਜ਼ਾਬ
ਸਲਫ਼ੋਨੀ ਤਿਜ਼ਾਬ ਸਲਫ਼ੋ RSO3H   ਸਲਫ਼ੋ-
(-SO3H)
-ਸਲਫ਼ੋਨੀ ਤਿਜ਼ਾਬ  
ਬੈਨਜ਼ੀਨ ਸਲਫ਼ੋਨੀ ਤਿਜ਼ਾਬ
ਥਾਇਓਸਾਇਆਨੇਟ ਥਾਇਓਸਾਇਆਨੇਟ RSCN   ਥਾਇਓਸਾਇਆਨੇਟੋ-
(-SCN)
ਬਦਲ ਥਾਇਓਸਾਇਆਨੇਟ  
ਫ਼ਿਨਾਈਲ ਥਾਇਓਸਾਇਆਨੇਟ
ਆਈਸੋਥਾਇਓਸਾਇਆਨੇਟ RNCS   ਆਈਸੋਥਾਇਓਸਾਇਆਨੇਟੋ-
(-NCS)
ਬਦਲ ਆਈਸੋਥਾਇਓਸਾਇਆਨੇਟ  
ਅਲਾਈਲ ਆਈਸੋਥਾਇਓਸਾਇਆਨੇਟ
ਥਾਈਓਨ ਕਾਰਬੋਨੋਥਾਈਆਇਲ RCSR'   -ਥਾਈਆਇਲ-
(-CSR')
or
ਸਲਫ਼ਾਨਾਇਲੀਡੀਨ-
(=S)
-ਥਾਈਓਨ  
ਡਾਈਫ਼ਿਨਾਈਲਮੀਥੇਨਥਾਈਓਨ
(ਥਾਇਓਬੈਨਜ਼ੋਫ਼ਿਨੋਨ)
ਥਾਇਅਲ ਕਾਰਬੋਨੋਥਾਈਆਇਲ RCSH   ਮੀਥੇਨਥਾਈਆਇਲ-
(-CSH)
or
ਸਲਫ਼ਾਨਾਇਲੀਡੀਨ-
(=S)
-ਥਾਇਅਲ

ਫ਼ਾਸਫ਼ੋਰਸ ਵਾਲ਼ੇ ਸਮੂਹ ਸੋਧੋ

Compounds that contain phosphorus exhibit unique chemistry due to their ability to form more bonds than nitrogen, their lighter analogues on the periodic table.

ਰਸਾਇਣਕ ਟੋਲੀ ਸਮੂਹ ਫ਼ਾਰਮੂਲਾ ਬਣਤਰੀ ਫ਼ਾਰਮੂਲਾ ਅਗੇਤਰ ਪਿਛੇਤਰ ਮਿਸਾਲ
ਫ਼ਾਸਫ਼ੀਨ
(ਫ਼ਾਸਫ਼ੇਨ)
ਫ਼ਾਸਫ਼ੀਨੋ R3P   ਫ਼ਾਸਫ਼ੇਨਾਇਲ- -ਫ਼ਾਸਫ਼ੇਨ  
ਮਿਥਾਈਲਪ੍ਰੋਪਾਈਲਫ਼ਾਸਫ਼ੇਨ
ਫ਼ਾਸਫ਼ੋਨੀ ਤਿਜ਼ਾਬ ਫ਼ਾਸਫ਼ੋਨੋ RP(=O)(OH)2   ਫ਼ਾਸਫ਼ੋਨੋ- ਬਦਲ ਫ਼ਾਸਫ਼ੋਨੀ ਤਿਜ਼ਾਬ  
ਬੈਨਜ਼ਾਈਲਫ਼ਾਸਫ਼ੋਨੀ ਤਿਜ਼ਾਬ
ਫ਼ਾਸਫ਼ੇਟ ਫ਼ਾਸਫ਼ੇਟ ROP(=O)(OH)2   ਫ਼ਾਸਫ਼ੋਨੋਆਕਸੀ-
or
O-ਫ਼ਾਸਫ਼ੋਨੋ- (ਫ਼ਾਸਫ਼ੋ-)
ਬਦਲ ਫ਼ਾਸਫ਼ੇਟ  
ਗਲਿਸਰੈਲਡੀਹਾਈਡ 3-ਫ਼ਾਸਫ਼ੇਟ (ਪਿਛੇਤਰ)
 
O-ਫ਼ਾਸਫ਼ੋਨੋਕੋਲੀਨ (ਅਗੇਤਰ)
(ਫ਼ਾਸਫ਼ੋਕੋਲੀਨ)
ਫ਼ਾਸਫ਼ੋਡਾਈਐਸਟਰ ਫ਼ਾਸਫ਼ੇਟ HOPO(OR)2   [(ਅਲਕਾਕਸੀ)ਹਾਈਡਰਾਕਸੀਫ਼ਾਸਫ਼ੋਰਾਇਲ]ਆਕਸੀ-
or
O-[(ਅਲਕਾਕਸੀ)ਹਾਈਡਰਾਕਸੀਫ਼ਾਸਫ਼ੋਰਾਇਲ]-
ਡਾਈ(ਬਦਲ) ਹਾਈਡਰੋਜਨ ਫ਼ਾਸਫ਼ੇਟ
or
ਫ਼ਾਸਫ਼ੋਰੀ ਤਿਜ਼ਾਬ ਡਾਈ(ਬਦਲ) ਐਸਟਰ
ਡੀ.ਐੱਨ.ਏ.
O‑[(2‑ਗੁਆਨੀਡੀਨੋਇਥਾਕਸੀ)ਹਾਈਡਰਾਕਸੀਫ਼ਾਸਫ਼ੋਰਾਇਲ]‑l‑ਸਿਰੀਨ (ਅਗੇਤਰ)
(ਲੌਂਬਰੀਸੀਨ)

ਬੋਰਾਨ ਵਾਲ਼ੇ ਸਮੂਹ ਸੋਧੋ

Compounds containing boron exhibit unique chemistry due to their having partially filled octets and therefore acting as Lewis acids.

ਰਸਾਇਣਕ ਟੋਲੀ ਸਮੂਹ ਫ਼ਾਰਮੂਲਾ ਬਣਤਰੀ ਫ਼ਾਰਮੂਲਾ ਅਗੇਤਰ ਪਿਛੇਤਰ ਮਿਸਾਲ
ਬੋਰਾਨੀ ਤਿਜ਼ਾਬ ਬੋਰਾਨੋ RB(OH)2   ਬੋਰਾਨੋ- ਬਦਲ ਬੋਰਾਨੀ ਤਿਜ਼ਾਬ  
ਬੋਰਟੇਜ਼ੋਮਿਬ
([(1R)-3-ਮਿਥਾਈਲ-1-({(2S)-3-ਫ਼ਿਨਾਈਲ-2-[(ਪਿਰਾਜ਼ੀਨ-2-ਆਇਲਕਾਰਬੋਨਾਇਲ)ਅਮੀਨੋ]ਪ੍ਰੋਪਾਨਾਇਲ}ਅਮੀਨੋ)ਬਿਊਟਾਈਲ]ਬੋਰਾਨੀ ਤਿਜ਼ਾਬ)
ਬੋਰੋਨੀ ਐਸਟਰ Boronate RB(OR)2   O-[ਬਿਸ(ਅਲਕਾਕਸੀ)ਅਲਕਾਈਲਬੋਰਾਨਾਇਲ]- ਬਦਲ ਬੋਰਾਨੀ ਤਿਜ਼ਾਬ ਡਾਈ(ਫ਼ਾਸਫ਼ੋਡਾਈਐਸਟਰ) ਐਸਟਰ
ਬੋਰੀਨੀ ਤਿਜ਼ਾਬ ਬੋਰੀਨੋ R2BOH   ਹਾਈਡਰਾਕਸੀਬੋਰੀਨੋ- ਡਾਈ(ਬਦਲ) ਬੋਰੀਨਿਕ ਤਿਜ਼ਾਬ
ਬੋਰੀਨੀ ਐਸਟਰ Borinate R2BOR   O-[ਅਲਕਾਕਸੀਡਾਈਅਲਕਾਈਲਬੋਰੋਨਾਇਲ]- ਡਾਈ(ਬਦਲ) ਬੋਰੀਨੀ ਤਿਜ਼ਾਬ ਬਦਲ ਐਸਟਰ

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ