ਉਭਾਵਾਲ

ਸੰਗਰੂਰ ਜ਼ਿਲ੍ਹੇ ਦਾ ਪਿੰਡ

'ਉਭਾਵਾਲ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਇਹ ਪਿੰਡ ਸੰਗਰੂਰ ਸ਼ਹਿਰ ਤੋਂ 7 ਕਿਲੋਮੀਟਰ ਦੀ ਦੂਰੀ ਤੇ ਲਹਿੰਦੇ ਪਾਸੇ ਸਥਿਤ ਹੈ। ਉਭਾਵਾਲ ਦੀ ਆਬਾਦੀ ਲਗਗਭ 8000 ਦੇ ਕਰੀਬ ਹੈ। ਪੰਜਾਬ ਦੇ ਬਹੁਤੇ ਪਿੰਡਾਂ ਵਾਂਗ ਇਸ ਪਿੰਡ ਦੀ ਵੀ ਜਿਆਦਾਤਰ ਆਬਾਦੀ ਖੇਤੀਬਾੜੀ ਤੇ ਨਿਰਭਰ ਕਰਦੀ ਹੈ। ਇਸ ਪਿੰਡ ਵਿੱਚ ਤਿੰਨ ਗੁਰੂਦੁਆਰੇ,ਇੱਕ ਸੀਨੀ.ਸੰਕੈ.ਸਕੂਲ, ਅਤੇ ਦੋ ਪਰਾਇਮਰੀ ਸਕੂਲ ਹਨ।

ਉਭਾਵਾਲ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੰਗਰੂਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸੰਗਰੂਰ

ਇਤਿਹਾਸ

ਸੋਧੋ

ਰਾਜਨੀਤੀ ਵਿੱਚ

ਸੋਧੋ

ਰਾਜਨੀਤੀ ਵਿੱਚ ਪਿੰਡ ਉਭਾਵਾਲ ਇਕੱ ਖਾਸ ਥਾਂ ਰੱਖਦਾ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਐੱਮ .ਪੀ . ਸ. ਸੁਖਦੇਵ ਸਿੰਘ ਢੀਂਡਸਾ ਇਸ ਪਿੰਡ ਦੇ ਜੰਮਪਲ ਹਨ। ਇਸ ਪਿੰਡ ਨੂੰ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦਾ ਜਦੀ ਪਿੰਡ ਹੋਣ ਦਾ ਮਾਣ ਵੀ ਪ੍ਰਾਪਤ ਹੈ।

ਹਵਾਲੇ

ਸੋਧੋ