ਮੁੱਖ ਮੀਨੂ ਖੋਲ੍ਹੋ

ਉਮਬੇਰਤੋ ਈਕੋ (ਇਤਾਲਵੀ: Umberto Eco; 5 ਜਨਵਰੀ 1932 - 19 ਫ਼ਰਵਰੀ 2016) ਇਤਾਲਵੀ ਚਿਹਨ ਵਿਗਿਆਨੀ, ਨਿਬੰਧਕਾਰ, ਦਾਰਸ਼ਨਿਕ ਚਿੰਤਕ, ਸਾਹਿਤ ਆਲੋਚਕ ਅਤੇ ਨਾਵਲਕਾਰ ਸੀ। ਜਦੋਂ 1980 ਵਿੱਚ ਉਹਨਾਂ ਦਾ ਪਹਿਲਾ ਨਾਵਲ ਦ ਨੇਮ ਆਫ ਦ ਰੋਜ (ਇਤਾਲਵੀ:Il nome della rosa) ਪ੍ਰਕਾਸ਼ਿਤ ਹੋਇਆ ਤਾਂ ਦੁਨੀਆ -ਭਰ ਵਿੱਚ ਉਹਨਾਂ ਦੀ ਚਰਚਾ ਛਿੜ ਗਈ ਸੀ।

ਉਮਬੇਰਤੋ ਈਕੋ
Umberto Eco 04.jpg
ਉਮਬੇਰਤੋ ਈਕੋ 2007
ਜਨਮ(1932-01-05)5 ਜਨਵਰੀ 1932
ਅਲੈਸਾਂਡਰੀਆ, ਪੀਏਮੋਂਤੇ, ਇਟਲੀ
ਮੌਤ19 ਫਰਵਰੀ 2016(2016-02-19) (ਉਮਰ 84)
ਕਾਲ20ਵੀਂ / 21ਵੀਂ ਸਦੀ ਦੀ ਵਿਚਾਰਧਾਰਾ
ਇਲਾਕਾਪੱਛਮੀ ਫਿਲਾਸਫੀ
ਸਕੂਲਕੌਨਟੀਨੈਂਟਲ ਫ਼ਲਸਫ਼ਾ
ਮੁੱਖ ਰੁਚੀਆਂ
ਚਿਹਨ ਵਿਗਿਆਨ
ਮੁੱਖ ਵਿਚਾਰ
The "open work" (opera aperta)
ਦਸਤਖ਼ਤ
Umberto Eco signature.svg

ਜ਼ਿੰਦਗੀਸੋਧੋ

ਈਕੋ ਉੱਤਰੀ ਇਟਲੀ ਦੇ ਪੀਡਮਾਂਟ ਇਲਾਕੇ ਦੇ ਸ਼ਹਿਰ ਅਲੈਸਾਂਡਰੀਆ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ, ਗੁਇਲੀਓ, ਤੇਰਾਂ ਬੱਚਿਆਂ ਵਿੱਚੋਂ ਇੱਕ, ਤਿੰਨ ਯੁੱਧਾਂ ਵਿਚ ਸੇਵਾ ਕਰਨ ਲਈ ਸਰਕਾਰ ਦੁਆਰਾ ਬੁਲਾ ਲੈਣ ਤੋਂ ਪਹਿਲਾਂ ਇੱਕ ਲੇਖਾਕਾਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਉਮਬੇਰਤੋ ਅਤੇ ਉਸ ਦੀ ਮਾਤਾ, ਗੀਓਵਾਨਾ (ਬਿਸੀਓ), ਪੀਏਮੋਂਤੇ ਦੇ ਇੱਕ ਛੋਟੇ ਜਿਹੇ ਪਹਾੜੀ ਪਿੰਡ ਚਲੇ ਗਏ। [1] ਈਕੋ ਨੇ ਸਲੇਸੀ ਸਿੱਖਿਆ ਪ੍ਰਾਪਤ ਕੀਤੀ ਅਤੇ ਆਪਣੀਆਂ ਲਿਖਤਾਂ ਅਤੇ ਇੰਟਰਵਿਊਆਂ ਚ ਇਸ ਸੰਪਰਦਾ ਅਤੇ ਦੇ ਬਾਨੀ ਦਾ ਜ਼ਿਕਰ ਕੀਤਾ ਹੈ।[2]

ਹਵਾਲੇਸੋਧੋ

  1. "Umberto Eco Biography". eNotes. Retrieved 23 April 2016. 
  2. "Don Bosco in Umberto Eco's latest book", N7: News publication for the Salesian community: 4, June 2004, Archived from the original on 6 March 2009, https://web.archive.org/web/20090306042413/http://www.sdb.ph/sdb4/N7/20040644ENG.doc