ਹੋਰਹੇ ਲੂਈਸ ਬੋਰਹੇਸ
ਹੋਰਹੇ ਫਰਾਂਸਿਸਕੋ ਇਸੀਦੋਰੋ ਲੂਈਸ ਬੋਰਹੇਸ (24 ਅਗਸਤ 1899 - 14 ਜੂਨ 1986) ਜਿਨ੍ਹਾਂ ਨੂੰ ਹੋਰਹੇ ਲੂਈਸ ਬੋਰਹੇਸ (ਸਪੇਨੀ: [ˈxorxe ˈlwis ˈborxes] audio (ਮਦਦ·ਫ਼ਾਈਲ)) ਵਜੋਂ ਜਾਣਿਆ ਜਾਂਦਾ ਹੈ, ਬਿਊਨਸ ਆਇਰੇਸ ਵਿੱਚ ਪੈਦਾ ਹੋਏ ਇੱਕ ਅਰਜਨਟੀਨੀ ਲੇਖਕ, ਕਹਾਣੀਕਾਰ, ਨਿਬੰਧਕਾਰ, ਕਵੀ ਅਤੇ ਅਨੁਵਾਦਕ ਸੀ। ਉਸਦੀ ਰਚਨਾ "ਸਾਰੇ ਸਾਹਿਤ ਵਿੱਚ ਆਯਥਾਰਥ ਦੇ ਚਰਿਤਰ" ਨੂੰ ਸਮੇਟ ਲੈਂਦੀ ਹੈ।[1]
ਹੋਰਹੇ ਲੂਈਸ ਬੋਰਹੇਸ | |
---|---|
ਜਨਮ | ਹੋਰਹੇ ਫਰਾਂਸਿਸਕੋ ਇਸੀਦੋਰੋ ਲੂਈਸ ਬੋਰਗੇਸ ਏਸਵੇਡੋ 24 ਅਗਸਤ 1899 ਅਰਜਨਟੀਨਾ, ਅਰਜਨਟੀਨਾ |
ਮੌਤ | 14 ਜੂਨ 1986 ਜਨੇਵਾ, ਸਵਿਟਜ਼ਰਲੈਂਡ | (ਉਮਰ 86)
ਕਿੱਤਾ | ਕਹਾਣੀਕਾਰ, ਆਲੋਚਕ, ਕਵੀ ਅਤੇ ਅਨੁਵਾਦਕ |
ਭਾਸ਼ਾ | ਸਪੇਨੀ ਅੰਗਰੇਜ਼ੀ ਫ਼ਰਾਂਸੀਸੀ |
ਰਾਸ਼ਟਰੀਅਤਾ | ਅਰਜਨਟੀਨੀ |
ਦਸਤਖ਼ਤ | |
ਹਵਾਲੇ
ਸੋਧੋ- ↑ Jozef, Bella. "Borges: linguagem e metalinguagem". In: O espaço reconquistado. Petrópolis, RJ: Vozes, 1974, p.43.