ਉਮੀਦ ਰੈੱਡ ਕਰਾਸ ਸਕੂਲ ਫ਼ਾਰ ਹੀਅਰਿੰਗ ਇਮਪੇਅਰਡ

ਉਮੀਦ ਰੈੱਡ ਕਰਾਸ ਸਕੂਲ ਫ਼ਾਰ ਹੀਅਰਿੰਗ ਇਮਪੇਅਰਡ ਪੰਜਾਬ ਦੇ ਫ਼ਰੀਦਕੋਟ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ।[1][2] ਇਹ ਸਕੂਲ ਜ਼ਿਲਾ ਰੈੱਡ ਕਰਾਸ ਸੁਸਾਇਟੀ, ਫ਼ਰੀਦਕੋਟ ਦੁਆਰਾ ਚਲਾਇਆ ਜਾਂਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੜ੍ਹਾਈ ਕਰਵਾਈ ਜਾਂਦੀ ਹੈ। ਸਕੂਲ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਤੋਂ ਇਲਾਵਾ ਬੱਚਿਆਂ ਦੀ ਵਧੇਰੇ ਸਮਝ ਲਈ ਡੀ.ਵੀ.ਡੀ. ਅਤੇ ਟੀਵੀ ਦਾ ਵੀ ਪ੍ਰਬੰਧ ਹੈ।

ਉਮੀਦ ਰੈੱਡ ਕਰਾਸ ਸਕੂਲ ਫ਼ਾਰ ਹੀਅਰਿੰਗ ਇਮਪੇਅਰਡ
ਪਤਾ
ਬਾਬਾ ਫ਼ਰੀਦ ਕਲਚਰਲ ਸੈਂਟਰ, ਕੋਟਕਪੂਰਾ ਰੋਡ

,
ਭਾਰਤ
ਜਾਣਕਾਰੀ
School typeਖ਼ਾਸ ਸਕੂਲ
ਹਾਲਤਸਰਗਰਮ
ਵਿਦਿਆਰਥੀਆਂ ਦੀ ਗਿਣਤੀ42
ਜਮਾਤਾਂਪਹਿਲੀ–ਦਸਵੀਂ
Affiliationsਪੰਜਾਬ ਸਕੂਲ ਸਿੱਖਿਆ ਬੋਰਡ

ਪੜ੍ਹਾਈ ਦੇ ਨਾਲ਼-ਨਾਲ਼ ਇੱਥੇ ਕੰਪਿਊਟਰ, ਕਲਾ, ਖੇਡਾਂ ਆਦਿ ਵਿਸ਼ਿਆਂ ਵਿੱਚ ਟ੍ਰੇਨਿੰਗ ਅਤੇ ਕਿੱਤਾ ਮੁਖੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।[1] ਸ਼ਹਿਰੋਂ ਬਾਹਰ ਦੇ ਵਿਦਿਆਰਥੀਆਂ ਵਾਸਤੇ ਹੋਸਟਲ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ।

ਹੋਰ ਵੇਖੋ ਸੋਧੋ

ਹਵਾਲੇ ਸੋਧੋ

  1. 1.0 1.1 "Umeed - Special School for Hearing Impaired Children". RedCrossFaridkot. Archived from the original on 2014-11-29. Retrieved 16 ਨਵੰਬਰ 2014. {{cite web}}: Unknown parameter |dead-url= ignored (|url-status= suggested) (help)
  2. "Schools for the deaf". www.islpro.org. Archived from the original on 2014-11-07. Retrieved 16 ਨਵੰਬਰ 2014. {{cite web}}: External link in |publisher= (help)