ਸਕੂਲ ਫ਼ਾਰ ਡੈੱਫ਼, ਜਾਂ ਸਕੂਲ ਫ਼ਾਰ ਡੈੱਫ਼ & ਡਮ, ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ।[1] ਇਹ ਪਵਨ ਸੇਵਾ ਸਮਿਤੀ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਸੰਤੋਸ਼ ਚੱਢਾ ਹਨ। ਹੋਰ ਪੜ੍ਹਾਈ ਦੇ ਨਾਲ਼-ਨਾਲ਼ ਸਕੂਲ ਵਿੱਚ ਕੰਪਿਊਟਰ ਦੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।[2]

ਸਕੂਲ ਫ਼ਾਰ ਡੈੱਫ਼
ਪਤਾ
ਨਵਾਂ ਬੱਸ ਅੱਡਾ ਰੋਡ, ਨੇੜੇ ਟਿਊਬਵੈੱਲ ਨੰਬਰ 4

, ,
148101

ਭਾਰਤ
ਜਾਣਕਾਰੀ
School typeਖ਼ਾਸ ਸਕੂਲ
ਸਥਾਪਨਾ1982[1]
ਹਾਲਤਸਰਗਰਮ
ਪ੍ਰਿੰਸੀਪਲਸੰਤੋਸ਼ ਚੱਢਾ
ਲਿੰਗਸਾਂਝਾ
ਭਾਸ਼ਾਪੰਜਾਬੀ
ਵੈੱਬਸਾਈਟwww.schoolfordeafpss.org

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 "Schools for the deaf". www.islpro.org. Archived from the original on 2014-11-07. Retrieved 16 ਨਵੰਬਰ 2014. {{cite web}}: External link in |publisher= (help)
  2. "Facilities". www.schoolfordeafpss.org. Archived from the original on 2014-11-29. Retrieved 16 ਨਵੰਬਰ 2014. {{cite web}}: External link in |publisher= (help)