ਪਟਿਆਲਾ ਸਕੂਲ ਫ਼ਾਰ ਦ ਡੈੱਫ਼

ਪਟਿਆਲਾ ਸਕੂਲ ਫ਼ਾਰ ਦ ਡੈੱਫ਼ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ।[1][2] ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 1967 ਸ਼ੁਰੂ ਕੀਤਾ ਸੀ।

ਪਟਿਆਲਾ ਸਕੂਲ ਫ਼ਾਰ ਦ ਡੈੱਫ਼
ਪਤਾ
ਪਿੰਡ ਸਫ਼ੀਪੁਰ, ਪੰਜਾਬੀ ਯੂਨੀਵਰਸਿਟੀ ਦੇ ਪਿੱਛੇ

, ,
147001

ਭਾਰਤ
ਜਾਣਕਾਰੀ
School typeਖ਼ਾਸ ਸਕੂਲ
ਸਥਾਪਨਾ1967
ਹਾਲਤਸਰਗਰਮ
ਵਿਦਿਆਰਥੀਆਂ ਦੀ ਗਿਣਤੀ140
ਜਮਾਤਾਂਪਹਿਲੀ–ਬਾਰਵੀਂ
Affiliationsਪੰਜਾਬ ਸਕੂਲ ਸਿੱਖਿਆ ਬੋਰਡ
ਵੈੱਬਸਾਈਟwww.patialaschool.org

ਇਸ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਬਾਰਵੀਂ ਤੱਕ ਜਮਾਤਾਂ ਹਨ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਖਾਣਾ, ਵਰਦੀਆਂ ਆਦਿ ਮਹੱਈਆ ਕਰਵਾਉਂਦਾ ਹੈ। ਇਹ ਅਤੇ ਪਟਿਆਲਾ ਸਕੂਲ ਫ਼ਾਰ ਦ ਬਲਾਈਂਡ ਦੋਵਾਂ ਵਿੱਚ ਕੁੱਲ 200 ਵਿਦਿਆਰਥੀ ਹਨ ਜਿੰਨ੍ਹਾਂ ਵਿੱਚੋਂ 140 ਬੋਲ਼ੇ ਅਤੇ 60 ਨੇਤਰਹੀਣ ਹਨ।[1] ਹੋਸਟਲ ਦੀ ਸਹੂਲਤ ਨੂੰ ਵੀ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਇਸ ਵੇਲ਼ੇ 180 ਵਿਦਿਆਰਥੀ ਹੋਸਟਲ ਵਿੱਚ ਰਹਿ ਰਹੇ ਹਨ।

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 "Patiala Schools". www.patialaschool.org. Retrieved 16 ਨਵੰਬਰ 2014. {{cite web}}: External link in |publisher= (help)
  2. "Schools for the deaf". www.islpro.org. Archived from the original on 2014-11-07. Retrieved 16 ਨਵੰਬਰ 2014. {{cite web}}: External link in |publisher= (help)