ਉੱਚ ਸਿੱਖਿਆ ਵਿਭਾਗ (ਭਾਰਤ)

ਉੱਚ ਸਿੱਖਿਆ ਵਿਭਾਗ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਅਧੀਨ ਵਿਭਾਗ ਹੈ, ਜੋ ਭਾਰਤ ਵਿੱਚ ਉੱਚ ਸਿੱਖਿਆ ਦੀ ਨਿਗਰਾਨੀ ਕਰਦਾ ਹੈ।

ਉੱਚ ਸਿੱਖਿਆ ਵਿਭਾਗ
ਵਿਭਾਗ ਜਾਣਕਾਰੀ
ਉੱਪਰਲੀ ਵਿਭਾਗਮਨੁੱਖੀ ਸਰੋਤ ਵਿਕਾਸ ਮੰਤਰਾਲਾ

ਇਸ ਵਿਭਾਗ ਕੋਲ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਐਕਟ, 1956 ਦੀ ਧਾਰਾ 3 ਦੇ ਤਹਿਤ, ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਦੀ ਸਲਾਹ 'ਤੇ ਵਿਦਿਅਕ ਅਦਾਰਿਆਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਸ਼ਕਤੀ ਹੈ।